Nojoto: Largest Storytelling Platform

ਮੈਂ ਸਾਂਬੀ ਹੋਈ ਕਲਮ ਅੱਜ ਫੇਰ ਚੱਕ ਲਯੀ ਏ ਚਿਰਾਂ ਬਾਅਦ ਰੂ

ਮੈਂ ਸਾਂਬੀ ਹੋਈ ਕਲਮ ਅੱਜ ਫੇਰ ਚੱਕ ਲਯੀ ਏ 
ਚਿਰਾਂ ਬਾਅਦ ਰੂਹ ਨੂੰ ਕੋਈ ਖਿੱਚ ਜਿਹੀ ਪਈ ਏ 
ਐਦਾਂ ਸੁੱਤਿਆਂ ਜਗਾਇਆ ਮੈਨੂੰ ਆਕੇ  ਜਜਬਾਤਾਂ ਨੇ 
ਕਹਿੰਦੇ ਉੱਠ ਓਏ ਬੇਸੁਰਤਾ ਤੇਰੀ ਸ਼ਾਇਰੀ ਕਿਥੇ ਗਈ ਏ.....
              sraj.....
one more.....

ਮੈਂ ਸਾਂਬੀ ਹੋਈ ਕਲਮ ਅੱਜ ਫੇਰ ਚੱਕ ਲਯੀ ਏ ਚਿਰਾਂ ਬਾਅਦ ਰੂਹ ਨੂੰ ਕੋਈ ਖਿੱਚ ਜਿਹੀ ਪਈ ਏ ਐਦਾਂ ਸੁੱਤਿਆਂ ਜਗਾਇਆ ਮੈਨੂੰ ਆਕੇ ਜਜਬਾਤਾਂ ਨੇ ਕਹਿੰਦੇ ਉੱਠ ਓਏ ਬੇਸੁਰਤਾ ਤੇਰੀ ਸ਼ਾਇਰੀ ਕਿਥੇ ਗਈ ਏ..... sraj..... one more..... #Flute

19,905 Views