Nojoto: Largest Storytelling Platform

ਯਾਰ ਵੀ ਹੋ ਗਰਦਾਰ ਗਏ ਪਿਆਰ ਵੀ ਹੋ ਬਦਨਾਮ ਗਏ.. ਪਾਵੇ ਦਾਰ

ਯਾਰ ਵੀ ਹੋ ਗਰਦਾਰ ਗਏ
 ਪਿਆਰ ਵੀ ਹੋ ਬਦਨਾਮ ਗਏ..
ਪਾਵੇ ਦਾਰੂ ਪਿਊਰ ਮਿਲਦੀ ਏ
 ਹੁਣ ਦਵਾਈਆਂ ਚ ਮਲਾਵਟ ਮਿਲਦੀ ਏ.
ਜੇਲ੍ਹਾਂ ਚੋ ਪੱਜ ਕੈਂਦੀ ਜਾਂਦੇ ਨੇ.
ਸਫਾਰੀ ਸੀ ਹੋ ਭਰਤੀ ਜਾਂਦੇ ਨੇ.
ਜੋ ਕਰਕੇ ਬੇਠੈ ਡਿਗਰੀਆਂ ਨੇ.
 ਊਣਾ ਦੀਆਂ ਕਿਸਮਤਾਂ ਵਿਗੜੀਆ ਨੇ.
ਪੈਸਾ ਵੇਖਕੇ ਰਿਸ਼ਤੇ ਸੱਡ ਦਿੰਦੇ.
ਬੰਦਾ ਚੱਟ ਪੱਟ ਦਿਲੋ ਕੱਡ ਦਿੰਦੇ.
ਹਰਿਆਲੀ ਮੂਕਦੀ ਜਾਂਦੀਆਂ.
ਬਰਵਾਦੀ ਊਗਦੀ ਜਾਂਦੀਆਂ.
ਪੰਜਾਬੀ ਨੂੰ ਪੜਦਾ ਕੋਈ ਨੀ.
ਏ ਸੁੱਣਕੇ ਅੱਖ ਬੜੀ ਰੋਈ ਨੀ.
ਪਾਣੀ ਦੀ ਕੱਦਰ ਕੋਈ ਪਾਊਦਾ ਨੀ.
ਪਾਣੀ ਨੂੰ ਕੋਈ ਬੱਚਾਉਦਾ ਨੀ.
 online ਹੋਗੀ ਦੁਨੀਆਂ ਦਾਰੀ.
offline ਹੋਗੀ ਰਿਸ਼ਤੇ ਦਾਰੀ.
 ਬੱਚੇ ਹੋ ਖੁਰਾਬ ਗਏ.
ਆਸ਼ਕ ਬਣ ਜੁਵਾਕ ਗਏ,
 Phone ਊਤੇ ਸੱਬ ਮਿਲਦੇ ਨੇ.
ਫੇਰ ਫੁੱਲਾਂ ਵਾਂਗੂੰ ਖਿਲਦੇ ਨੇ.
  ਜੋ ਮੰਗਦੇ ਊਹੀ ਚੋਰ ਨੇ..
ਚੋਲੇ ਵਿਚ ਕੋਈ ਹੋਰ ਨੇ.
voat ਬਣੀਂ ਪਾਨ ਕੋਈ ਜਾਦਾ ਨੀ.
  ਕੋਈ ਚੰਗਾ ਜਾ ਪਾਛਣ ਸੁਣਾਉਂਦਾ ਨੀ.
 ਸਾਰਾ ਸਿਸਟਮ ਹੀ ਖੁਰਾਬ ਏ.
 ਲੈਕੇ ਬੋਟਾ ਬਣੇ ਨੁਬਾਬ ਏ.
ਬੋਟ ਪਾਏਊ ਸੋਚ ਸਮਝ ਕੇ.
ਨਈ ਤੇ ਅੱਖੀਆ ਰੋਣਗੀਆਂਂ,,,
👉ਅੱਜ ਕੁੱਝ ਗੱਲਾਂ ਸੱਚੀਆਂ ਹੋਣਗੀਆਂ
   ਕੁੱਝ ਖੱਟਿਆ ਤੇ ਕੁੱਝ ਮਿੱਠੀਆਂ ਹੋਣਗੀਆਂ
 ,ਚਾਂਦ ਲਿਖਾਰੀ ✍️

©Gagan Lyrics Sachi aa galaa

#Hope
ਯਾਰ ਵੀ ਹੋ ਗਰਦਾਰ ਗਏ
 ਪਿਆਰ ਵੀ ਹੋ ਬਦਨਾਮ ਗਏ..
ਪਾਵੇ ਦਾਰੂ ਪਿਊਰ ਮਿਲਦੀ ਏ
 ਹੁਣ ਦਵਾਈਆਂ ਚ ਮਲਾਵਟ ਮਿਲਦੀ ਏ.
ਜੇਲ੍ਹਾਂ ਚੋ ਪੱਜ ਕੈਂਦੀ ਜਾਂਦੇ ਨੇ.
ਸਫਾਰੀ ਸੀ ਹੋ ਭਰਤੀ ਜਾਂਦੇ ਨੇ.
ਜੋ ਕਰਕੇ ਬੇਠੈ ਡਿਗਰੀਆਂ ਨੇ.
 ਊਣਾ ਦੀਆਂ ਕਿਸਮਤਾਂ ਵਿਗੜੀਆ ਨੇ.
ਪੈਸਾ ਵੇਖਕੇ ਰਿਸ਼ਤੇ ਸੱਡ ਦਿੰਦੇ.
ਬੰਦਾ ਚੱਟ ਪੱਟ ਦਿਲੋ ਕੱਡ ਦਿੰਦੇ.
ਹਰਿਆਲੀ ਮੂਕਦੀ ਜਾਂਦੀਆਂ.
ਬਰਵਾਦੀ ਊਗਦੀ ਜਾਂਦੀਆਂ.
ਪੰਜਾਬੀ ਨੂੰ ਪੜਦਾ ਕੋਈ ਨੀ.
ਏ ਸੁੱਣਕੇ ਅੱਖ ਬੜੀ ਰੋਈ ਨੀ.
ਪਾਣੀ ਦੀ ਕੱਦਰ ਕੋਈ ਪਾਊਦਾ ਨੀ.
ਪਾਣੀ ਨੂੰ ਕੋਈ ਬੱਚਾਉਦਾ ਨੀ.
 online ਹੋਗੀ ਦੁਨੀਆਂ ਦਾਰੀ.
offline ਹੋਗੀ ਰਿਸ਼ਤੇ ਦਾਰੀ.
 ਬੱਚੇ ਹੋ ਖੁਰਾਬ ਗਏ.
ਆਸ਼ਕ ਬਣ ਜੁਵਾਕ ਗਏ,
 Phone ਊਤੇ ਸੱਬ ਮਿਲਦੇ ਨੇ.
ਫੇਰ ਫੁੱਲਾਂ ਵਾਂਗੂੰ ਖਿਲਦੇ ਨੇ.
  ਜੋ ਮੰਗਦੇ ਊਹੀ ਚੋਰ ਨੇ..
ਚੋਲੇ ਵਿਚ ਕੋਈ ਹੋਰ ਨੇ.
voat ਬਣੀਂ ਪਾਨ ਕੋਈ ਜਾਦਾ ਨੀ.
  ਕੋਈ ਚੰਗਾ ਜਾ ਪਾਛਣ ਸੁਣਾਉਂਦਾ ਨੀ.
 ਸਾਰਾ ਸਿਸਟਮ ਹੀ ਖੁਰਾਬ ਏ.
 ਲੈਕੇ ਬੋਟਾ ਬਣੇ ਨੁਬਾਬ ਏ.
ਬੋਟ ਪਾਏਊ ਸੋਚ ਸਮਝ ਕੇ.
ਨਈ ਤੇ ਅੱਖੀਆ ਰੋਣਗੀਆਂਂ,,,
👉ਅੱਜ ਕੁੱਝ ਗੱਲਾਂ ਸੱਚੀਆਂ ਹੋਣਗੀਆਂ
   ਕੁੱਝ ਖੱਟਿਆ ਤੇ ਕੁੱਝ ਮਿੱਠੀਆਂ ਹੋਣਗੀਆਂ
 ,ਚਾਂਦ ਲਿਖਾਰੀ ✍️

©Gagan Lyrics Sachi aa galaa

#Hope
gaganlyrics9354

Gagan Lyrics

New Creator