ਜਬਤ ਝੱਲਦਾ ਨਹੀਂ ਸਮੁੰਦਰ ਕਿਨਾਰੇ ਡੁੱਬ ਗਏ ਤੁਸੀ ਕਸ਼ਤੀਆਂ ਨੂੰ ਰੋੰਦੇ ਹੋ ਸਾਡੇ ਚੁਬਾਰੇ ਡੁੱਬ ਗਏ ✍ਸ਼ਾਇਰ ਦੀਪਕ #Nojoto #flood #Sea #Water #poem #Punjabi #flood