Nojoto: Largest Storytelling Platform

ਇਹ ਦੁਨੀਆਦਾਰੀ ਜੀ ਸਾਡੇ ਪਈ ਨਾ ਪੱਲੇ ਭੇਡਚਾਲ ਚ ਨਾ ਚਲੇ ਜ

ਇਹ ਦੁਨੀਆਦਾਰੀ ਜੀ
ਸਾਡੇ ਪਈ ਨਾ ਪੱਲੇ

ਭੇਡਚਾਲ ਚ ਨਾ ਚਲੇ ਜੀ
ਤਾਹੀਓਂ ਰਹਿ ਗਏ ਕੱਲੇ

ਜਿਹੜੇ ਸਿਆਣੇ ਵਿਆਨੇ ਸੀ
ਬਹੁਮਤ ਨੇ ਕਰਤੇ ਝੱਲੇ

ਬੰਦਾ ਏਨੇ ਜੋਗਾ ਹੋ ਗਿਆ ਜੀ
ਰੱਬ ਨੂੰ ਲਾਉਂਦਾ ਥੱਲੇ

ਜਿੱਥੇ ਨੈਕਲੈਸ ਮਿਲ ਜਾਏ
ਓਥੇ ਕੀ ਕਰ ਲੈਣਗੇ ਛੱਲੇ। Aaho

#yqdidi #yqbaba #yqpaaji #punjabi #punjabipoetry #punjabiquote #inspiration #yourquote
ਇਹ ਦੁਨੀਆਦਾਰੀ ਜੀ
ਸਾਡੇ ਪਈ ਨਾ ਪੱਲੇ

ਭੇਡਚਾਲ ਚ ਨਾ ਚਲੇ ਜੀ
ਤਾਹੀਓਂ ਰਹਿ ਗਏ ਕੱਲੇ

ਜਿਹੜੇ ਸਿਆਣੇ ਵਿਆਨੇ ਸੀ
ਬਹੁਮਤ ਨੇ ਕਰਤੇ ਝੱਲੇ

ਬੰਦਾ ਏਨੇ ਜੋਗਾ ਹੋ ਗਿਆ ਜੀ
ਰੱਬ ਨੂੰ ਲਾਉਂਦਾ ਥੱਲੇ

ਜਿੱਥੇ ਨੈਕਲੈਸ ਮਿਲ ਜਾਏ
ਓਥੇ ਕੀ ਕਰ ਲੈਣਗੇ ਛੱਲੇ। Aaho

#yqdidi #yqbaba #yqpaaji #punjabi #punjabipoetry #punjabiquote #inspiration #yourquote