Nojoto: Largest Storytelling Platform

ਉੱਚੀ ਉੱਚੀ ਬੋਲ ਕੇ ਕਹਿਣਾ  ਇਜ਼ਹਾਰ ਤਾਂ ਨਹੀਂ ਹੁੰਦਾ ਮੈ

ਉੱਚੀ ਉੱਚੀ ਬੋਲ ਕੇ ਕਹਿਣਾ 
ਇਜ਼ਹਾਰ ਤਾਂ ਨਹੀਂ ਹੁੰਦਾ


ਮੈਨੂੰ ਲਗਦਾ ਜਿਸਮ ਨਾਲ ਖੇਡਣਾ 
ਪਿਆਰ ਤਾਂ ਨਹੀਂ ਹੁੰਦਾ 


ਮੁਹੱਬਤ ਦੀ ਖੁਸ਼ੀ ਲਈ
ਆਪਣਾ ਸਮਾਂ ਗਵਾ ਦੇਣਾ


ਸਾਯਰਾ ਇਸ਼ਕ ਹੋ ਸਕਦਾ 
ਵਪਾਰ ਤਾਂ ਨਹੀਂ ਹੁੰਦਾ

©Mahobbat_Shayar
  #Shades #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever #Ka #Instagram

#Shades #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever #Ka #Instagram

162 Views