Nojoto: Largest Storytelling Platform

ਹਰ ਥਾਂ ਤੇ ਤੇਰਾ ਜ਼ਿਕਰ ਹੁੰਦਾ ਅਸੀਂ ਜਿੱਥੇ ਉੱਠਦੇ ਬਹਿਣੇ ਆ

ਹਰ ਥਾਂ ਤੇ ਤੇਰਾ ਜ਼ਿਕਰ ਹੁੰਦਾ
ਅਸੀਂ ਜਿੱਥੇ ਉੱਠਦੇ ਬਹਿਣੇ ਆਂ..!
ਤੇਰੇ ਦਿੱਤੇ ਹੋਏ ਜ਼ਖਮਾਂ ਨੂੰ
ਚੁੱਪ ਕਰ ਕੇ ਹਰ ਦਮ ਸਹਿਣੇ ਆਂ..!
ਕੋਈ ਪੁੱਛੇ ਜੇ ਸਾਨੂੰ ਕੀ ਚਾਹੀਦਾ ?
ਬੱਸ ਨਾਮ #ਜਗਰਾਜ ਤੇਰਾ ਹੀ ਲੇਨੇ ਆਂ..!
ਜਦੋਂ ਯਾਦ ਤੇਰੀ ਆ ਕੋਲ ਬਵੇ
ਤਸਵੀਰ ਤੇਰੀ ਤੱਕ ਲੇਨੇ ਆਂ ..!.
-  Tera @Jagraj  - Teri yaad.... Harpreet Atla Reet K
ਹਰ ਥਾਂ ਤੇ ਤੇਰਾ ਜ਼ਿਕਰ ਹੁੰਦਾ
ਅਸੀਂ ਜਿੱਥੇ ਉੱਠਦੇ ਬਹਿਣੇ ਆਂ..!
ਤੇਰੇ ਦਿੱਤੇ ਹੋਏ ਜ਼ਖਮਾਂ ਨੂੰ
ਚੁੱਪ ਕਰ ਕੇ ਹਰ ਦਮ ਸਹਿਣੇ ਆਂ..!
ਕੋਈ ਪੁੱਛੇ ਜੇ ਸਾਨੂੰ ਕੀ ਚਾਹੀਦਾ ?
ਬੱਸ ਨਾਮ #ਜਗਰਾਜ ਤੇਰਾ ਹੀ ਲੇਨੇ ਆਂ..!
ਜਦੋਂ ਯਾਦ ਤੇਰੀ ਆ ਕੋਲ ਬਵੇ
ਤਸਵੀਰ ਤੇਰੀ ਤੱਕ ਲੇਨੇ ਆਂ ..!.
-  Tera @Jagraj  - Teri yaad.... Harpreet Atla Reet K