Nojoto: Largest Storytelling Platform

ਗੁਸਤਾਖੀ ਨਾ ਕਰਨਾ ਕਿਸੇ ਦੀ 'ਹਾਰ' ਨੂੰਂ ਹਾਰ ਕਹਿ ਕੇ ਹੌ

ਗੁਸਤਾਖੀ ਨਾ ਕਰਨਾ ਕਿਸੇ ਦੀ
 'ਹਾਰ' ਨੂੰਂ ਹਾਰ ਕਹਿ ਕੇ 
ਹੌਂਸਲਿਆਂ ਵਾਲੇ ਸ਼ਖਸ਼ ਤਾਂ 
ਬਿਨ ਖੰਭਾਂ ਦੀ ਉਡਾਣ ' ਚ 
ਪਰਿੰਦਿਆਂ ਤੱਕ ਨੂੰਂ ਹਰਾ ਦਿੰਦੇ ਨੇ ! #ਵਿਚਾਰ #ਕਵਿਤਾ #ਕਲਾ #prabhjot
ਗੁਸਤਾਖੀ ਨਾ ਕਰਨਾ ਕਿਸੇ ਦੀ
 'ਹਾਰ' ਨੂੰਂ ਹਾਰ ਕਹਿ ਕੇ 
ਹੌਂਸਲਿਆਂ ਵਾਲੇ ਸ਼ਖਸ਼ ਤਾਂ 
ਬਿਨ ਖੰਭਾਂ ਦੀ ਉਡਾਣ ' ਚ 
ਪਰਿੰਦਿਆਂ ਤੱਕ ਨੂੰਂ ਹਰਾ ਦਿੰਦੇ ਨੇ ! #ਵਿਚਾਰ #ਕਵਿਤਾ #ਕਲਾ #prabhjot
prabhjot2470

Prabh jot

New Creator