Nojoto: Largest Storytelling Platform

ਅਸੀਂ ਡਾਗਾਂ ਸੋਟਿਅਾਂ ਵਾਲੜੇ ਵਸਦੇ ਸ਼ਹਰੋਂ ਦੂਰ ਦੁਰਾਡਿਅਾਂ

ਅਸੀਂ ਡਾਗਾਂ ਸੋਟਿਅਾਂ ਵਾਲੜੇ 
ਵਸਦੇ ਸ਼ਹਰੋਂ ਦੂਰ ਦੁਰਾਡਿਅਾਂ 
ਅਸਾਡੀ  ਮੇਹਨਤ ਖੇਤ ਦੀ 
ਜੋ ਪਕਦੀ ਕਿਚਨ ਤੁਹਾਡਿਅਾਂ
ਅਸੀਂ ਪੇਂਡੂ ਸਿਧੇ ਸਾਦੜੇ 
ਸਾਡਾ ਜਿੳੁਣਾ ਸਾਦ ਮੁਰਾਦਿਅਾਂ 
ਸਾਡੇ ਘਰ ਨੂੰ ਲਾਂਬੂ ਲਾਵਣਾ 
ਸਰਕਾਰਾਂ ਦਿਅਾਂ ੲਿਰਾਦਿਅਾਂ 
ਸਾਡੀ ਹਥੋਂ ਦਾਤਰੀ ਖੋਹ ਲੲੀ 
ਨਿਰਦੲੀਅਾਂ ਅਕਲੋਂ ਡਾਡਿਅਾਂ 
ਸਾਡੇ ਲਕ ਤੇ ਸੋਟਾ ਮਾਰਿਅਾ 
ਵਸਦੇ ਪਿੰਡੋਂ ਦੂਰ ਦੁਰਾਡਿਅਾਂ #farmer #ਕਿਰਸਾਨ #ਕਿਸਾਨੀ #ਪੰਜਾਬ  ਯਾਦਵਿੰਦਰ ਸਿੰਘ (ਦਵਿੰਦਰ) ਰਾਜ ਕਲਾਨੌਰ ਹਰਫ਼ ਦਾਨਗੜੵੀਆ Jaspal Singh ਕਮਲਪ੍ਰੀਤ ਕੌਰ
ਅਸੀਂ ਡਾਗਾਂ ਸੋਟਿਅਾਂ ਵਾਲੜੇ 
ਵਸਦੇ ਸ਼ਹਰੋਂ ਦੂਰ ਦੁਰਾਡਿਅਾਂ 
ਅਸਾਡੀ  ਮੇਹਨਤ ਖੇਤ ਦੀ 
ਜੋ ਪਕਦੀ ਕਿਚਨ ਤੁਹਾਡਿਅਾਂ
ਅਸੀਂ ਪੇਂਡੂ ਸਿਧੇ ਸਾਦੜੇ 
ਸਾਡਾ ਜਿੳੁਣਾ ਸਾਦ ਮੁਰਾਦਿਅਾਂ 
ਸਾਡੇ ਘਰ ਨੂੰ ਲਾਂਬੂ ਲਾਵਣਾ 
ਸਰਕਾਰਾਂ ਦਿਅਾਂ ੲਿਰਾਦਿਅਾਂ 
ਸਾਡੀ ਹਥੋਂ ਦਾਤਰੀ ਖੋਹ ਲੲੀ 
ਨਿਰਦੲੀਅਾਂ ਅਕਲੋਂ ਡਾਡਿਅਾਂ 
ਸਾਡੇ ਲਕ ਤੇ ਸੋਟਾ ਮਾਰਿਅਾ 
ਵਸਦੇ ਪਿੰਡੋਂ ਦੂਰ ਦੁਰਾਡਿਅਾਂ #farmer #ਕਿਰਸਾਨ #ਕਿਸਾਨੀ #ਪੰਜਾਬ  ਯਾਦਵਿੰਦਰ ਸਿੰਘ (ਦਵਿੰਦਰ) ਰਾਜ ਕਲਾਨੌਰ ਹਰਫ਼ ਦਾਨਗੜੵੀਆ Jaspal Singh ਕਮਲਪ੍ਰੀਤ ਕੌਰ

#farmer #ਕਿਰਸਾਨ #ਕਿਸਾਨੀ #ਪੰਜਾਬ ਯਾਦਵਿੰਦਰ ਸਿੰਘ (ਦਵਿੰਦਰ) @ਰਾਜ ਕਲਾਨੌਰ @ਹਰਫ਼ ਦਾਨਗੜੵੀਆ @Jaspal Singh ਕਮਲਪ੍ਰੀਤ ਕੌਰ