Nojoto: Largest Storytelling Platform

ਸਮਝਦਾ ਤਾਂ ਹਾਂ ਦੁੱਖ ਤੇਰੇ ਮੈਂ ਪਰ ਤੂੰ ਵੀ ਕਦੇ ਮੈਨੂੰ ਸਮ

ਸਮਝਦਾ ਤਾਂ ਹਾਂ ਦੁੱਖ ਤੇਰੇ ਮੈਂ
ਪਰ ਤੂੰ ਵੀ ਕਦੇ ਮੈਨੂੰ ਸਮਝਿਆ ਕਰ I

ਕੁਝ ਜ਼ਿਆਦਾ ਨਹੀਂ ਚਾਹੁੰਦਾ ਹਾਂ ਤੇਰੇ ਪਾਸੋ
ਬੱਸ ਇਕ ਵਕ਼ਤ ਤਾਂ ਗੱਲ ਕਰ ਲਿਆ ਕਰ I

ਦੁੱਖ ਤਾਂ ਹੁੰਦੇ ਨੇ ਹਰ ਘਰ ਵਿੱਚ
ਜੇ ਕਰੇ ਜੀ ਤਾਂ ਦੁੱਖ ਵੰਡ ਲਿਆ ਕਰ I

ਡੋਲਿਆ ਨਾ ਕਰ ਕਦੇ ਹਾਲਾਤਾਂ ਤੋਂ 
ਬੱਸ ਪਰਮਾਤਮਾ ਅੱਗੇ ਅਰਦਾਸ ਕਰਿਆ ਕਰ I

ਦਿਨ ਰਾਤ ਤੇਰੀ ਖੁਸ਼ੀ ਹੀ ਲੋਚਦਾ ਹਾਂ
"ਅਲੱਗ" ਛੱਡ ਫਿਕਰਾਂ ਬੱਸ ਨਾਮ ਜਪਿਆ ਕਰ I

ਸਮਝਦਾ ਤਾਂ ਹਾਂ ਦੁੱਖ ਤੇਰੇ ਮੈਂ
ਪਰ ਤੂੰ ਵੀ ਕਦੇ ਮੈਨੂੰ ਸਮਝਿਆ ਕਰ I

ਕੁਝ ਜ਼ਿਆਦਾ ਨਹੀਂ ਚਾਹੁੰਦਾ ਹਾਂ ਤੇਰੇ ਪਾਸੋ
ਬੱਸ ਇਕ ਵਕ਼ਤ ਤਾਂ ਗੱਲ ਕਰ ਲਿਆ ਕਰ I

©Sukhbir Singh Alagh #Nojoto #Nojotopubjabi #punjabi #punjabipoetry #sukhbirsinghalagh #punjabiquotes 

#shadesoflife
ਸਮਝਦਾ ਤਾਂ ਹਾਂ ਦੁੱਖ ਤੇਰੇ ਮੈਂ
ਪਰ ਤੂੰ ਵੀ ਕਦੇ ਮੈਨੂੰ ਸਮਝਿਆ ਕਰ I

ਕੁਝ ਜ਼ਿਆਦਾ ਨਹੀਂ ਚਾਹੁੰਦਾ ਹਾਂ ਤੇਰੇ ਪਾਸੋ
ਬੱਸ ਇਕ ਵਕ਼ਤ ਤਾਂ ਗੱਲ ਕਰ ਲਿਆ ਕਰ I

ਦੁੱਖ ਤਾਂ ਹੁੰਦੇ ਨੇ ਹਰ ਘਰ ਵਿੱਚ
ਜੇ ਕਰੇ ਜੀ ਤਾਂ ਦੁੱਖ ਵੰਡ ਲਿਆ ਕਰ I

ਡੋਲਿਆ ਨਾ ਕਰ ਕਦੇ ਹਾਲਾਤਾਂ ਤੋਂ 
ਬੱਸ ਪਰਮਾਤਮਾ ਅੱਗੇ ਅਰਦਾਸ ਕਰਿਆ ਕਰ I

ਦਿਨ ਰਾਤ ਤੇਰੀ ਖੁਸ਼ੀ ਹੀ ਲੋਚਦਾ ਹਾਂ
"ਅਲੱਗ" ਛੱਡ ਫਿਕਰਾਂ ਬੱਸ ਨਾਮ ਜਪਿਆ ਕਰ I

ਸਮਝਦਾ ਤਾਂ ਹਾਂ ਦੁੱਖ ਤੇਰੇ ਮੈਂ
ਪਰ ਤੂੰ ਵੀ ਕਦੇ ਮੈਨੂੰ ਸਮਝਿਆ ਕਰ I

ਕੁਝ ਜ਼ਿਆਦਾ ਨਹੀਂ ਚਾਹੁੰਦਾ ਹਾਂ ਤੇਰੇ ਪਾਸੋ
ਬੱਸ ਇਕ ਵਕ਼ਤ ਤਾਂ ਗੱਲ ਕਰ ਲਿਆ ਕਰ I

©Sukhbir Singh Alagh #Nojoto #Nojotopubjabi #punjabi #punjabipoetry #sukhbirsinghalagh #punjabiquotes 

#shadesoflife