Nojoto: Largest Storytelling Platform

Dear God ਮੁੱਲਾ ਮਾਰੇ ਆਵਾਜਾਂ ਅੰਦਰ ਮਸੀਤੀ ਕੋਈ ਕਰਨੋ

Dear God ਮੁੱਲਾ ਮਾਰੇ ਆਵਾਜਾਂ ਅੰਦਰ ਮਸੀਤੀ 
 ਕੋਈ ਕਰਨੋ ਨਮਾਜ਼ ਨਾ ਵਿਚਾਰੇ ਰਹਿਣ

 ਧਰਮ ਬਣਾਉਣ ਵਾਲੇ ਨੇ ਕਰੋੜਪਤੀ
 ਧਰਮ ਮੰਨਣ ਵਾਲਿਆਂ ਦੇ ਘਰ ਨਾ ਦਾਣੇ ਰਹਿਣ

 ਝੂਠਾ ਮਿਲਿਆ  ਨਬੀ ਜਿਹਨੂੰ 
 ਉਹ ਨਾ ਇਸ ਦੇ ਨਾ ਉਸ ਦਰ ਦੇ ਵਿਚਾਰੇ ਰਹਿਣ

 ਖੁਦਾ ਫਿੱਕਾ ਪੈ ਗਿਆ ਜਗ ਅੰਦਰ
 ਬਸ ਦਿਖਦੇ ਮਹਿਲ ਮੁਨਾਰੇ ਰਹਿਣ

ਸਾਥ ਛੱਡ “ਕੌੜੇ“ਇਹਨਾਂ ਦਾ 
ਇਹ ਅੱਜ ਕਿਸੇ ਕੱਲ ਕਿਸੇ ਨਾਲ ਰਹਿਣ

ਪੜ੍ਹ ਪੜ੍ਹ ਇਲਮਾ ਲੱਖ ਮੌਏ 
ਗੱਲ ਤਾ ਜੇ ਸੱਦਾ ਜਿਓੰਦੇ ਵਿਚ ਮੁਨਾਰੇ ਰਹਿਣ

©Adv Amrender koura
  #prayer #God