Nojoto: Largest Storytelling Platform

ਚਿੱਠੀਆਂ ਇਹ ਚਿੱਠੀਆਂ ਸ਼ਹਿਦ ਤੋਂ ਵੱਧ ਮਿੱਠੀਆਂ ਸੁਨੇਹਾ ਸੱਜ

ਚਿੱਠੀਆਂ ਇਹ ਚਿੱਠੀਆਂ
ਸ਼ਹਿਦ ਤੋਂ ਵੱਧ ਮਿੱਠੀਆਂ
ਸੁਨੇਹਾ ਸੱਜਣਾਂ ਦਾ ਆਣ ਕੇ ਸੁਨਾਨਦੀਆਂ
ਨੀਰ ਅੱਖਾਂ 'ਚੋਂ ਵਗਣੇ ਲਾਉਂਦੀਆਂ
ਕੁੱਝ ਵਿੱਸਰੀਆਂ ਚੇਤੇ ਆਉਂਦੀਆਂ
ਸੋਹਣੀਆਂ ਯਾਦਾਂ ਡੇਰੇ ਪਾਉਂਦੀਆਂ
ਜੱਦ ਵੀ ਮੁੜ ਫ਼ਿਰ ਆਉਂਦੀਆਂ
ਚਿੱਠੀਆਂ ਇਹ ਚਿੱਠੀਆਂ
ਸ਼ਹਿਦ ਤੋਂ ਵੱਧ ਮਿੱਠੀਆਂ.... #yqbaba #yqpaaji #letters #yqquotes #yqtales #yaadan #memories #yqdiary
ਚਿੱਠੀਆਂ ਇਹ ਚਿੱਠੀਆਂ
ਸ਼ਹਿਦ ਤੋਂ ਵੱਧ ਮਿੱਠੀਆਂ
ਸੁਨੇਹਾ ਸੱਜਣਾਂ ਦਾ ਆਣ ਕੇ ਸੁਨਾਨਦੀਆਂ
ਨੀਰ ਅੱਖਾਂ 'ਚੋਂ ਵਗਣੇ ਲਾਉਂਦੀਆਂ
ਕੁੱਝ ਵਿੱਸਰੀਆਂ ਚੇਤੇ ਆਉਂਦੀਆਂ
ਸੋਹਣੀਆਂ ਯਾਦਾਂ ਡੇਰੇ ਪਾਉਂਦੀਆਂ
ਜੱਦ ਵੀ ਮੁੜ ਫ਼ਿਰ ਆਉਂਦੀਆਂ
ਚਿੱਠੀਆਂ ਇਹ ਚਿੱਠੀਆਂ
ਸ਼ਹਿਦ ਤੋਂ ਵੱਧ ਮਿੱਠੀਆਂ.... #yqbaba #yqpaaji #letters #yqquotes #yqtales #yaadan #memories #yqdiary