Nojoto: Largest Storytelling Platform

White ਬੋਲਦਾ ਮੈਂ ਘੱਟ ਦੇਵਾਂ ਕੰਮ ਨਾ ਜਵਾਬ ਨੀ 🇮🇳ਚੜ੍ਹਦ

White ਬੋਲਦਾ ਮੈਂ ਘੱਟ ਦੇਵਾਂ ਕੰਮ ਨਾ ਜਵਾਬ ਨੀ
🇮🇳ਚੜ੍ਹਦਾ ਤੇ 🇵🇰ਲਹਿੰਦਾ ਸਾਡਾ ਸਾਂਝਾ ਏ ਪੰਜਾਬ
ਵੰਡਣ ਆਲੇ ਨੇ ਚੱਲ ਦੇਸ਼ ਵੰਡ ਤਾ
      ਪਰ ਵੰਡ ਨਾ ਸਕੇ ਉਹ ਸਾਡੇ ਦਿਲਾਂ ਵਾਲੀ ਸਾਂਝ ਨੀ🤲

©Lavi phulewalia
  #good_morning_quotes #indain #Pakistan #sanja_punjab #Jindabad