Nojoto: Largest Storytelling Platform

ਵੈਸਾਖੀ ੧੯੧੯ ਦੀ ਜਦ ਯਾਦ ਅਾੲੀ ਤਾਂ ਰੋੲਿਅਾ ਮੈਂ ਜਲਿਅਾ

ਵੈਸਾਖੀ ੧੯੧੯ ਦੀ 
 ਜਦ ਯਾਦ ਅਾੲੀ ਤਾਂ ਰੋੲਿਅਾ ਮੈਂ
 ਜਲਿਅਾਂ ਵਾਲੇ ਬਾਗ ਅੰਦਰ 
 ਕਿਸੇ ਖਿਅਾਲਾਂ ਦੇ ਵਿਚ ਖੋੲਿਅਾ ਮੈਂ
 ਵੈਸਾਖੀ ਦੇ ਸੁਨਿਹਰੀ ਮੌਕੇ ਤੇ 
 ਹਜਾਰਾਂ ੳੁਹ ਲਾਸ਼ਾਂ ਦਿਖੀਅਾਂ ਨੇ 
 ਅੰਨੇ ਵਾਹ ਚਲਦੀਅਾਂ ਗੋਲੀਅਾਂ ਜੋ
 ਮੈਂ ਚੰਮ ੳੁਤੇ ਹੀ ਲਿਖੀਅਾਂ ਨੇ
 ਹਜਾਰਾਂ ਮਾਵਾਂ ਦੇ ਪੁਤ ਮਰੇ 
 ਹਜਾਰਾਂ ਵਿਧਵਾ ਵੀ ਹੋੲੀਅਾਂ ਸੀ 
 ਅਡਵਾੲਿਰ ਨੇ ਕੈਸਾ ਕਹਰ ਕੀਤਾ
 ਲਖਾਂ ਅੌਲਾਦਾਂ ਰੋੲੀਅਾਂ ਸੀ
ਬਸਖੇੜੀਅਾ ਦਿਣ ਵੈਸਾਖੀ ਦਾ 
ਮੈਂ ਖੁਸ਼ ਹੋਵਾਂ ਜਾਂ ਰੋਵਾਂ ਮੈਂ
ਮੈਨੂੰ ਦਸ ਖਾਂ ਮੇਰੇ ਦਾਤਾ ਜੀ
ਹੁਣ ਕਿਸ ਖਿਅਾਲਾਂ ਵਿਚ ਖੋਵਾਂ ਮੈਂ #freedom #vaisakhi #13aprail1919 #jaliyawalabaagh
ਵੈਸਾਖੀ ੧੯੧੯ ਦੀ 
 ਜਦ ਯਾਦ ਅਾੲੀ ਤਾਂ ਰੋੲਿਅਾ ਮੈਂ
 ਜਲਿਅਾਂ ਵਾਲੇ ਬਾਗ ਅੰਦਰ 
 ਕਿਸੇ ਖਿਅਾਲਾਂ ਦੇ ਵਿਚ ਖੋੲਿਅਾ ਮੈਂ
 ਵੈਸਾਖੀ ਦੇ ਸੁਨਿਹਰੀ ਮੌਕੇ ਤੇ 
 ਹਜਾਰਾਂ ੳੁਹ ਲਾਸ਼ਾਂ ਦਿਖੀਅਾਂ ਨੇ 
 ਅੰਨੇ ਵਾਹ ਚਲਦੀਅਾਂ ਗੋਲੀਅਾਂ ਜੋ
 ਮੈਂ ਚੰਮ ੳੁਤੇ ਹੀ ਲਿਖੀਅਾਂ ਨੇ
 ਹਜਾਰਾਂ ਮਾਵਾਂ ਦੇ ਪੁਤ ਮਰੇ 
 ਹਜਾਰਾਂ ਵਿਧਵਾ ਵੀ ਹੋੲੀਅਾਂ ਸੀ 
 ਅਡਵਾੲਿਰ ਨੇ ਕੈਸਾ ਕਹਰ ਕੀਤਾ
 ਲਖਾਂ ਅੌਲਾਦਾਂ ਰੋੲੀਅਾਂ ਸੀ
ਬਸਖੇੜੀਅਾ ਦਿਣ ਵੈਸਾਖੀ ਦਾ 
ਮੈਂ ਖੁਸ਼ ਹੋਵਾਂ ਜਾਂ ਰੋਵਾਂ ਮੈਂ
ਮੈਨੂੰ ਦਸ ਖਾਂ ਮੇਰੇ ਦਾਤਾ ਜੀ
ਹੁਣ ਕਿਸ ਖਿਅਾਲਾਂ ਵਿਚ ਖੋਵਾਂ ਮੈਂ #freedom #vaisakhi #13aprail1919 #jaliyawalabaagh