Nojoto: Largest Storytelling Platform

Truth ਕਬਰਾਂ ਦੇ ਦੇਸ਼ ਦੀ ਕਹਾਣੀ ਸੁਣੀ ਹੋਈ ਸੀ । ਲਾਸ਼ਾ ਸੀ

Truth ਕਬਰਾਂ ਦੇ ਦੇਸ਼ ਦੀ ਕਹਾਣੀ ਸੁਣੀ ਹੋਈ ਸੀ ।
ਲਾਸ਼ਾ ਸੀ ਜਿਉਂਦੀਆ ਮੌਤ ਰਾਣੀ ਚੁਣੀ ਹੋਈ ਸੀ ।
ਚੁਪ ਦਾ ਓ ਸ਼ੋਰ ਨਾਲ ਦਹਿਸ਼ਤ ਬੁਣੀ ਹੋਈ ਸੀ ।
ਮੁੱਦਤਾਂ ਤੋ ਵਸਨੀਕ ਨਾਲ ਮੁਲਾਕਾਤ ਰੂਹਾ ਦੀ
Jass ਦੀ ਤਾ ਅਜ ਤੇ ਹੁਣੇ-ਹੁਣੀ ਹੋਈ ਸੀ ।। creationist #true