ਬਨਸਪਤੀ ਨੂੰ ਰੁੰਡ-ਮਰੁੰਡ ਕਰਨ ਵਾਲੀ ਪੱਤਝੜ ਦਾ ਹੁੰਦਾ ਖੂਬਸੂਰਤ ਅੰਤ, ਜਦ ਕੁਦਰਤ ਨੂੰ ਸ਼ਿੰਗਾਰਨ ਵਾਲੀ ਤਬੱਸੁਮ ਆਉਂਦੀ ਏ ਰੁੱਤ ਬਸੰਤ। ©anju bala@tabassum #Basant_Panchmi