Nojoto: Largest Storytelling Platform

ਕਿੰਨਾ ਮਾਸੂਮ ਏਂ, ਬੰਦਿਆ, ਬਦਇਖਲਾਕੀ ਤੂੰ ਸਹਿ ਵੀ ਲੈਣੈਂ

ਕਿੰਨਾ ਮਾਸੂਮ ਏਂ, ਬੰਦਿਆ, 
ਬਦਇਖਲਾਕੀ ਤੂੰ ਸਹਿ ਵੀ ਲੈਣੈਂ ਤੇ ਜਰ ਵੀ ਲੈਣੈਂ
ਆਪਣੇ ਹੱਕ ਨੂੰ ਖੋਹ ਕੋਈ ਲੈ ਜਾਏ, 
ਚੁੱਪ ਵੀ ਰਹਿਣੈਂ ਤੇ ਮਸਤ ਵੀ ਰਹਿਣੈਂ। 



            ਸਾਹਿਲ ਤੇ ਬੱਦਲ ਬਣ ਕੇ ਵਰਨ ਦਾ ਸ਼ੌਕੀਨ, 
ਦੱਸ ਤੂੰ ਕਿੱਦਾਂ ਰੁਕ ਜਾਵੇਂਗਾ, 
ਫੁੱਲ ਹੈਂ ਜੇ ਤਾਂ ਖਿੜਿਆ ਰਹੀਂ,
 ਨਹੀਂ ਤਾਂ ਐਂਵੇਂ ਥੋਹਰ ਬਣ ਚੁਭ ਜਾਵੇਂਗਾ। 



ਐਂਵੇਂ ਬੇਇਨਸਾਫ਼ੀ ਨਾਲ ਸੋਹਲ ਜਿਹਾ ਹਿਰਦਾ,
 ਭਰ ਵੀ ਲੈਣੈਂ ਤੇ ਮਰ ਵੀ ਲੈਣੈਂ। 
ਕਿੰਨਾ ਮਜ਼ਬੂਰ ਏਂ ਬੰਦਿਆ, 
ਅੰਦਰੋ ਅੰਦਰੀ ਸੜ ਵੀ ਲੈਣੈਂ ਤੇ ਲੜ ਵੀ ਲੈਣੈਂ। 


roop.............. injustice
ਕਿੰਨਾ ਮਾਸੂਮ ਏਂ, ਬੰਦਿਆ, 
ਬਦਇਖਲਾਕੀ ਤੂੰ ਸਹਿ ਵੀ ਲੈਣੈਂ ਤੇ ਜਰ ਵੀ ਲੈਣੈਂ
ਆਪਣੇ ਹੱਕ ਨੂੰ ਖੋਹ ਕੋਈ ਲੈ ਜਾਏ, 
ਚੁੱਪ ਵੀ ਰਹਿਣੈਂ ਤੇ ਮਸਤ ਵੀ ਰਹਿਣੈਂ। 



            ਸਾਹਿਲ ਤੇ ਬੱਦਲ ਬਣ ਕੇ ਵਰਨ ਦਾ ਸ਼ੌਕੀਨ, 
ਦੱਸ ਤੂੰ ਕਿੱਦਾਂ ਰੁਕ ਜਾਵੇਂਗਾ, 
ਫੁੱਲ ਹੈਂ ਜੇ ਤਾਂ ਖਿੜਿਆ ਰਹੀਂ,
 ਨਹੀਂ ਤਾਂ ਐਂਵੇਂ ਥੋਹਰ ਬਣ ਚੁਭ ਜਾਵੇਂਗਾ। 



ਐਂਵੇਂ ਬੇਇਨਸਾਫ਼ੀ ਨਾਲ ਸੋਹਲ ਜਿਹਾ ਹਿਰਦਾ,
 ਭਰ ਵੀ ਲੈਣੈਂ ਤੇ ਮਰ ਵੀ ਲੈਣੈਂ। 
ਕਿੰਨਾ ਮਜ਼ਬੂਰ ਏਂ ਬੰਦਿਆ, 
ਅੰਦਰੋ ਅੰਦਰੀ ਸੜ ਵੀ ਲੈਣੈਂ ਤੇ ਲੜ ਵੀ ਲੈਣੈਂ। 


roop.............. injustice
roopgolan3955

Roop Golan

New Creator

injustice