ਉੱਡਦੀ ਏ ਗ਼ਰਦ, ਜਦੋਂ ਨਿਕਲਦੇ ਮਰਦ, ਖੂਨ ਖੌਲਦੇ ਦੇ ਹੀ ਰਹਿੰਦੇ, ਭਾਵੇਂ ਰੁੱਤ ਹੋਵੇ ਸ਼ਰਦ। ਕੌਮ ਹੈ ਜਿਹੜੀ ਜਿੱਥੇ ਜੰਮਦੇ ਸੂਰੇ, ਕਹਿਣੀ ਕਥਨੀ ਦੇ ਸਦਾ ਹੁੰਦੇ ਨੇ ਓ ਪੂਰੇ, ਕਰ ਕੁਰਬਾਨੀਆਂ ਜਿਹੜੇ ਚੜਦੇ ਨੇ ਸੂਲੀ, ਸਿਰ ਤੇ ਬੰਨਿਆ ਏ ਤਾਜ਼, ਰੌਜ਼ ਕਰਦੇ ਨੇ ਪੂਣੀ, ਸਿਰ ਤੇ ਬੰਨਿਆ ਏ ਤਾਜ਼, ਰੌਜ਼ ਕਰਦੇ ਨੇ ਪੂਣੀ। ਮਨਵਿੰਦਰ ਸਿੰਘ ✍️ ©manwinder Singh #sardari #Punjabi #Nojoto