ਉਹ ਦੇਖੋ ਕੌਣ ਤੁਰੇ ਆਉਂਦੇ ਨੇ............... ਖ਼ੁਦ ਵੀ ਜਗਦੇ ਨੇ , ਤੇ ਰਾਹਾਂ ਰੁਸ਼ਨਾਉਂਦੇ ਨੇ। ਉਹ ਦੇਖੋ ਕੌਣ ਤੁਰੇ ਆਉਂਦੇ ਨੇ। ਹਨੇਰਿਆਂ ਦੀ ਹਿੱਕ ਉੱਤੇ, ਦੀਵੇ ਜਗਾਉਂਦੇ ਨੇ ਹਕੂਮਤਾ ਹਿਲਾਉਂਦੇ ਨੇ, ਜ਼ਾਲਮਾਂ ਨੂੰ ਸਬਕ ਸਿਖਾਉਦੇ ਨੇ। ਉਹ ਦੇਖੋ ਕੌਣ ਤੁਰੇ ਆਉਂਦੇ ਨੇ। ਬਾਬਰਾਂ -ਜਾਬਰਾ ਨੂੰ ਮੂਹਰੇ ਲਾਉਂਦੇ ਨੇ। ਉਝ ਮੋਹ ਪਿਆਰ ਦੀਆਂ ਤੰਦਾਂ ਪਾਉਂਦੇ ਨੇ। "ਪ੍ਰੀਤ" ਸਿੱਦਕਾ ਦੇ ਪੱਕੇ। ਇਤਿਹਾਸ ਗਵਾਹ ,ਚਲਾਏ ਜ਼ਿਨ੍ਹਾਂ ਯੱਕੇ, ਨਾ ਹਾਰੇ, ਨਾ ਅੱਕੇ ,ਖਾਦੇ ਬੜੇ ਧੱਕੇ। ਅੱਜ ਸਰਕਾਰ ਚਲਾਉਂਦੇ ਨੇ। ਉਹ ਦੇਖੋ ਕੌਣ ਤੁਰੇ ਆਉਂਦੇ ਨੇ। #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest @Preet Follow Me on Instagram Id- preetsidhuwriter kalmiparwaaz ਪ੍ਰੀਤ Preet preet98038@gmail.com 9803813037 @Preet Sidhu Osho People ©PREET SIDHU WRITER@preetsidhuwriter# (OSho People) #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest #SupportFarmers #SupportFarmersProtest #ਕਿਸਾਨਮਜਦੂਰਏਕਤਾਜਿੰਦਾਬਾਦ