ਰਸਤੇ ਰਸਤੇ, ਕਈ ਪਏ ਕੁਰਸਤੇ, ਕਈ ਫਿਰਦੇ ਇੱਥੇ ਮਸਤੇ, ਓ ਰਾਹ ਭੁੱਲ ਜਾਣ ਵਾਲਿਆਂ, ਸਾਹ ਮਿਲੇ ਨੀ ਤੈਨੂੰ ਇਹ ਸਸਤੇ, ਤੂੰ ਇੱਕੋ ਰਾਹੇ ਚੱਲ ਬੰਦਿਆਂ, ਤੂੰ ਇੱਕੋ ਰਾਹੇ ਚੱਲ ਬੰਦਿਆਂ, ਤੇਰੇ ਵਰਗਾ ਹੋਰ ਨਾ ਕੋਈ, ਤੂੰ ਸੁੱਤਾ ਕਿਉਂ ਹੈ, ਜਾਗ ਬੰਦਿਆਂ, ਤੇਰੇ ਵਰਗਾ ਹੋਰ ਨਾ ਕੋਈ, ਤੂੰ ਸੁੱਤਾ ਕਿਉਂ ਹੈ, ਜਾਗ ਬੰਦਿਆਂ। ©manwinder Singh #oneway #Punjabi #Nojoto #nojotopunjabi #dawnn