Nojoto: Largest Storytelling Platform

ਰਸਤੇ ਰਸਤੇ, ਕਈ ਪਏ ਕੁਰਸਤੇ, ਕਈ ਫਿਰਦੇ ਇੱਥੇ ਮਸਤੇ, ਓ ਰਾ

ਰਸਤੇ ਰਸਤੇ, ਕਈ ਪਏ ਕੁਰਸਤੇ,
ਕਈ ਫਿਰਦੇ  ਇੱਥੇ ਮਸਤੇ,
ਓ ਰਾਹ ਭੁੱਲ ਜਾਣ ਵਾਲਿਆਂ,
ਸਾਹ ਮਿਲੇ ਨੀ ਤੈਨੂੰ ਇਹ ਸਸਤੇ,
ਤੂੰ ਇੱਕੋ ਰਾਹੇ ਚੱਲ ਬੰਦਿਆਂ,
ਤੂੰ ਇੱਕੋ ਰਾਹੇ ਚੱਲ ਬੰਦਿਆਂ,
ਤੇਰੇ ਵਰਗਾ ਹੋਰ ਨਾ ਕੋਈ,
ਤੂੰ ਸੁੱਤਾ ਕਿਉਂ ਹੈ, ਜਾਗ ਬੰਦਿਆਂ,
ਤੇਰੇ ਵਰਗਾ ਹੋਰ ਨਾ ਕੋਈ,
ਤੂੰ ਸੁੱਤਾ ਕਿਉਂ ਹੈ, ਜਾਗ ਬੰਦਿਆਂ।

©manwinder Singh #oneway #Punjabi #Nojoto #nojotopunjabi 

#dawnn
ਰਸਤੇ ਰਸਤੇ, ਕਈ ਪਏ ਕੁਰਸਤੇ,
ਕਈ ਫਿਰਦੇ  ਇੱਥੇ ਮਸਤੇ,
ਓ ਰਾਹ ਭੁੱਲ ਜਾਣ ਵਾਲਿਆਂ,
ਸਾਹ ਮਿਲੇ ਨੀ ਤੈਨੂੰ ਇਹ ਸਸਤੇ,
ਤੂੰ ਇੱਕੋ ਰਾਹੇ ਚੱਲ ਬੰਦਿਆਂ,
ਤੂੰ ਇੱਕੋ ਰਾਹੇ ਚੱਲ ਬੰਦਿਆਂ,
ਤੇਰੇ ਵਰਗਾ ਹੋਰ ਨਾ ਕੋਈ,
ਤੂੰ ਸੁੱਤਾ ਕਿਉਂ ਹੈ, ਜਾਗ ਬੰਦਿਆਂ,
ਤੇਰੇ ਵਰਗਾ ਹੋਰ ਨਾ ਕੋਈ,
ਤੂੰ ਸੁੱਤਾ ਕਿਉਂ ਹੈ, ਜਾਗ ਬੰਦਿਆਂ।

©manwinder Singh #oneway #Punjabi #Nojoto #nojotopunjabi 

#dawnn