Nojoto: Largest Storytelling Platform

ਜਿਹਨਾਂ ਦੇ ਚੁੱਲ੍ਹੇ ਅੱਗ ਨਹੀਂ ਜਿਹਨਾਂ ਦੇ ਮਾਂ ਬਾਪ ਸੰਗ ਨ

ਜਿਹਨਾਂ ਦੇ ਚੁੱਲ੍ਹੇ ਅੱਗ ਨਹੀਂ
ਜਿਹਨਾਂ ਦੇ ਮਾਂ ਬਾਪ ਸੰਗ ਨਹੀਂ
ਜਿਹਨਾਂ ਦੀ ਹਮੇਸ਼ਾ ਹੀ
ਖ਼ਾਲੀ ਰਹਿੰਦੀ ਹੈ ਥਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ

ਜਿਹਨਾਂ ਦੇ ਆਪਣੇ ਦੂਰ ਚਲੇ ਗਏ
ਜਿਹਨਾਂ ਦੇ ਸੁਪਨੇ ਚੁਰੋ ਚੂਰ ਹੋ ਗਏ
ਜਿਹਨਾਂ ਦੀ ਇਕ ਵਾਰ ਗਈ
ਮੁੜਕੇ ਆਈ ਨਾ ਘਰਵਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ

ਜਿਹਨਾਂ ਦਾ ਕਰੋਣਾ ਨੇ ਸਬ ਖੋ ਲਿਆ
ਰਹਿੰਦਾ ਬਾਕੀ ਸਰਕਾਰ ਨੇ ਮਾਰ ਲਿਆ
ਜਿਹਨਾਂ ਦੇ ਹੱਥ ਕੁੱਝ ਵੀ ਨਾ ਰਿਹਾ
ਕਿੰਵੇ ਮਾਰਨ ਉਹ ਦਸੋ ਤਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ। Kehdi Diwali Kahdi Diwali

#yqbaba #yqdidi #yqpaaji #punjabi #punjabipoetry #punjabiquote #diwali #bestyqpunjabiquotes
ਜਿਹਨਾਂ ਦੇ ਚੁੱਲ੍ਹੇ ਅੱਗ ਨਹੀਂ
ਜਿਹਨਾਂ ਦੇ ਮਾਂ ਬਾਪ ਸੰਗ ਨਹੀਂ
ਜਿਹਨਾਂ ਦੀ ਹਮੇਸ਼ਾ ਹੀ
ਖ਼ਾਲੀ ਰਹਿੰਦੀ ਹੈ ਥਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ

ਜਿਹਨਾਂ ਦੇ ਆਪਣੇ ਦੂਰ ਚਲੇ ਗਏ
ਜਿਹਨਾਂ ਦੇ ਸੁਪਨੇ ਚੁਰੋ ਚੂਰ ਹੋ ਗਏ
ਜਿਹਨਾਂ ਦੀ ਇਕ ਵਾਰ ਗਈ
ਮੁੜਕੇ ਆਈ ਨਾ ਘਰਵਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ

ਜਿਹਨਾਂ ਦਾ ਕਰੋਣਾ ਨੇ ਸਬ ਖੋ ਲਿਆ
ਰਹਿੰਦਾ ਬਾਕੀ ਸਰਕਾਰ ਨੇ ਮਾਰ ਲਿਆ
ਜਿਹਨਾਂ ਦੇ ਹੱਥ ਕੁੱਝ ਵੀ ਨਾ ਰਿਹਾ
ਕਿੰਵੇ ਮਾਰਨ ਉਹ ਦਸੋ ਤਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ। Kehdi Diwali Kahdi Diwali

#yqbaba #yqdidi #yqpaaji #punjabi #punjabipoetry #punjabiquote #diwali #bestyqpunjabiquotes