ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਦਿਲ ਟੁੱਟਦਾ ਜਦ ਕਿਸੇ ਦਿਲ ਦੇ ਜਾਨੀ ਤੋਂ, ਭਰੋਸਾ ਉਠ ਜਿਹਾ ਜਾਂਦਾ ਫਿਰ ਇਸ ਜ਼ਿੰਦਗਾਨੀ ਤੋ "ਲਫ਼ਜ਼ ਅੈਵੇ ਨਹੀਂ ਲਿਖੇ ਜਾਂਦੇ" ਕਦੇ ਪੁਛ ਕੇ ਵੇਖ ਓਸ ਕਲਮ ਨਿਮਾਣੀ ਤੋਂ... ਆਰ k ਬੀ😘 #lafaj #harf #dil #dard #kalam #jindagi #quotes #punjabiquotes #quoteoftheday #shayari #poet #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves