Nojoto: Largest Storytelling Platform

ਕੱਚੀ ਉਮਰੇ ਰੋਗ ਲੱਗੇ, ਕੀ ਖੱਟਿਆ ਯਾਰਾ, ਇੱਕ-ਇੱਕ ਕਰ ਟੁ

ਕੱਚੀ ਉਮਰੇ ਰੋਗ ਲੱਗੇ, 
ਕੀ ਖੱਟਿਆ ਯਾਰਾ,

ਇੱਕ-ਇੱਕ ਕਰ ਟੁੱਟ ਗਿਆ, 
ਜੋ ਸੀ ਅੱਖੀਆਂ ਦਾ ਤਾਰਾ, 

ਰੋਸ਼ਨੀਆਂ ਸੰਗ ਡੁੱਲ੍ਹ ਗਏ,
ਕਈ ਚੰਨ ਨੇ ਬਓਰੇ, 

ਚਕੋਰ ਕਿੰਝ ਤੂੰ ਭਾਲਦੇ, 
ਹੱਥੀ ਦੇ ਕੇ ਮਓਰੇ ।
#1024P15032021

©Dawinder Mahal ਕੱਚੀ ਉਮਰੇ ਰੋਗ ਲੱਗੇ, 
ਕੀ ਖੱਟਿਆ ਯਾਰਾ,
ਇੱਕ-ਇੱਕ ਕਰ ਟੁੱਟ ਗਿਆ, 
ਜੋ ਸੀ ਅੱਖੀਆਂ ਦਾ ਤਾਰਾ, 
ਰੋਸ਼ਨੀਆਂ ਸੰਗ ਡੁੱਲ੍ਹ ਗਏ,
ਕਈ ਚੰਨ ਨੇ ਬਓਰੇ, 
ਚਕੋਰ ਕਿੰਝ ਤੂੰ ਭਾਲਦੇ, 
ਹੱਥੀ ਦੇ ਕੇ ਮਓਰੇ ।
ਕੱਚੀ ਉਮਰੇ ਰੋਗ ਲੱਗੇ, 
ਕੀ ਖੱਟਿਆ ਯਾਰਾ,

ਇੱਕ-ਇੱਕ ਕਰ ਟੁੱਟ ਗਿਆ, 
ਜੋ ਸੀ ਅੱਖੀਆਂ ਦਾ ਤਾਰਾ, 

ਰੋਸ਼ਨੀਆਂ ਸੰਗ ਡੁੱਲ੍ਹ ਗਏ,
ਕਈ ਚੰਨ ਨੇ ਬਓਰੇ, 

ਚਕੋਰ ਕਿੰਝ ਤੂੰ ਭਾਲਦੇ, 
ਹੱਥੀ ਦੇ ਕੇ ਮਓਰੇ ।
#1024P15032021

©Dawinder Mahal ਕੱਚੀ ਉਮਰੇ ਰੋਗ ਲੱਗੇ, 
ਕੀ ਖੱਟਿਆ ਯਾਰਾ,
ਇੱਕ-ਇੱਕ ਕਰ ਟੁੱਟ ਗਿਆ, 
ਜੋ ਸੀ ਅੱਖੀਆਂ ਦਾ ਤਾਰਾ, 
ਰੋਸ਼ਨੀਆਂ ਸੰਗ ਡੁੱਲ੍ਹ ਗਏ,
ਕਈ ਚੰਨ ਨੇ ਬਓਰੇ, 
ਚਕੋਰ ਕਿੰਝ ਤੂੰ ਭਾਲਦੇ, 
ਹੱਥੀ ਦੇ ਕੇ ਮਓਰੇ ।

ਕੱਚੀ ਉਮਰੇ ਰੋਗ ਲੱਗੇ, ਕੀ ਖੱਟਿਆ ਯਾਰਾ, ਇੱਕ-ਇੱਕ ਕਰ ਟੁੱਟ ਗਿਆ, ਜੋ ਸੀ ਅੱਖੀਆਂ ਦਾ ਤਾਰਾ, ਰੋਸ਼ਨੀਆਂ ਸੰਗ ਡੁੱਲ੍ਹ ਗਏ, ਕਈ ਚੰਨ ਨੇ ਬਓਰੇ, ਚਕੋਰ ਕਿੰਝ ਤੂੰ ਭਾਲਦੇ, ਹੱਥੀ ਦੇ ਕੇ ਮਓਰੇ । #peace #1024P15032021