Nojoto: Largest Storytelling Platform

ਖਾਲੀ ਹੋ ਗਿਆ ਵੇਹੜਾ ਉੱਡ ਗਏ ਪੰਛੀ ਬਨੇਰੇ ਤੋਂ , ਖੋਇਆ ਖੋਇ

ਖਾਲੀ ਹੋ ਗਿਆ ਵੇਹੜਾ ਉੱਡ ਗਏ ਪੰਛੀ ਬਨੇਰੇ ਤੋਂ ,
ਖੋਇਆ ਖੋਇਆ ਰਹਿੰਦਾ ਗਵਾਚੇ ਹਾਸੇ ਚੇਹਰੇ ਤੋਂ ,
ਕੱਖ ਨਾ ਦਿਸਦਾ ਨਾ ਦਿਸਦਾ ਜਸੱੜਾ ਛਾਏ ਹਨੇਰੇ ਤੋਂ ,
ਮੈਨੂੰ ਇੰਜ ਲੱਗਦਾ ਜਿਵੇਂ ਅੱਖਰ ਰੁਸਗੇ ਨੇ ਮੇਰੇ ਤੋਂ ।। #jassar