ਹਰ ਦਿਨ ਨਵੀਂ ਕਹਾਣੀ ਹੈ। ਹਰ #ਢਲਦੀ ਸ਼ਾਮ ੲਿਕੋ ਹੀ ਕਹਾਣੀ ਕਹਿ ਜਾਂਦੀ ਹੈ ਹਰ ਨਵੀ #ਸਵੇਰ ੲਿਕ ਨਵੀ ਕਹਾਣੀ ਲੈ ਆਉਦੀ ਹੈ ਰਸਤੇ ਤਾਂ #ਬਦਲਦੇ ਨੇ ਹਰ ਦਿਨ ਪਰ #ਮੰਜਿਲ ਉਹੀ#ਪੁਰਾਣੀ ਰਹਿ ਜਾਂਦੀ ਹੈ ਤੇਰਾ ਦੀਪ ਸੰਧੂ