Nojoto: Largest Storytelling Platform

ਅਕਲਾਂ ਉੱਤੇ ਪੱਟੀ ਪਾ ਤੀ ਦੇਖ ਪੜਾਈਆਂ ਨੇ ਕਿਵੇਂ ਸਿੱਧੇ ਕਰ

ਅਕਲਾਂ ਉੱਤੇ ਪੱਟੀ ਪਾ ਤੀ
ਦੇਖ ਪੜਾਈਆਂ ਨੇ
ਕਿਵੇਂ ਸਿੱਧੇ ਕਰਨੇ ਸੀ ਤੇਰੇ ਲੇਖ
ਪੜਾਈਆਂ ਨੇ
ਉਹ ਨੀ ਕਿਸੇ ਨੂੰ ਦਿਖਦੇ ਜੋ ਪੰਜਾਬ ਨੂੰ ਲੁੱਟਦੇ ਐ
ਧਰਮਾਂ ਦੇ ਨਾਂ ਤੇ ਉਂਝ ਰੋਜ਼ ਹੀ ਮੁੱਦੇ ਉੱਠਦੇ ਐ
ਤੁਰ ਜਾਣਾ ਸਭ ਨੇ ਕੀ ਲੇ ਜਾਣਾ ਰਾਹੀਆਂ ਨੇ
ਗੱਲ ਲਿਖੀ ਨਾ ਸੱਚੀ ਕਦੇ
ਕਾਲ਼ੇ ਕਨੂੰਨ ਦੀਆਂ ਸ਼ੇਹਾਈਆਂ ਨੇ
ਸਭ ਮਿਲਜੁਲਕੇ ਰਹਿੰਦੇ 
ਭਾਰਤ ਵਿੱਚ 
ਸਭ ਝੂਠ ਸਚਾਈਆਂ ਨੇ
ਬੱਸ ਪੰਜਾਬ ਦੇ ਹਿਸੇ ਤਾ ਵਸ ਜੰਗਾਂ ਆਈਆਂ ਨੇ
ਕੁੱਝ ਲੋਕਾਂ ਨੇ ਨੀ ਜਰਿਆਂ
ਕੁਸ ਅਸੀਂ ਆਪ ਕਰਾਈਆਂ ਨੇ

©Aman jassal #candle #Nojoto #Hindi #Punjabi #jassal #gharuan #ਘੜੂੰਆਂ #SAD #punjab #contentcreator