Nojoto: Largest Storytelling Platform

ਛਾਂ ਤੇ ਧੂਪ ਦਾ ਮੇਲ ਹੈ ਜੀਵਨ ਛਾਂ - ਮਾਂ ਧੂਪ - ਪਿਓ ਦਾ

ਛਾਂ ਤੇ ਧੂਪ ਦਾ ਮੇਲ ਹੈ ਜੀਵਨ   ਛਾਂ - ਮਾਂ
ਧੂਪ - ਪਿਓ
ਦਾ ਮੇਲ ਹੈ ਜੀਵਨ...
 ਮਾਂ ਵਰਗਾ ਪਿਆਰ ਨਹੀਂ ਤੇ
ਪਿਓ ਵਰਗਾਂ ਦੁਲਾਰ ਨਹੀਂ,
ਮਾਂ ਬਿਨ੍ਹਾਂ ਆਕਾਰ ਨਹੀਂ ਤੇ
ਪਿਓ ਬਿਨ੍ਹਾਂ ਸੰਸਕਾਰ ਨਹੀਂ,
ਮਾਂ ਬਿਨ੍ਹਾਂ ਪਰਿਵਾਰ ਨਹੀਂ ਤੇ
ਪਿਓ ਬਿਨ੍ਹਾਂ ਸੰਸਾਰ ਨਹੀਂ...
ਆਰ k ਬੀ😘 #ਛਾਂ #ਧੁੱਪ #maa #baap #openpoetry #quotes #quoteoftheday #nojoto #nojotopoetry #punjabilovers #punjabipoetry #punjabiquotes #punjabishayari #relationship #love #life #kavita #shayari #poet #punjabistatus #Ravneetkaur #punjabialfaaz  Inder Singh Bhupinder Singh Varinder Sahota ਆਧੂਰੀ ਮੁਹੱਬਤ (ਧਾਲੀਵਾਲ) Manpreet Shergill

ravneetkaur8441

Ravneet kaur

Growing Creator