Nojoto: Largest Storytelling Platform

##ਕੁਝ ਲੋਕਾਂ ਕੋਲ ਸਟੇਟਸ ਅਤੇ ਸਟੋਰੀਆਂ ਵੇਖਣ ਲਈ ਸਮਾਂ ਜਰੂ

##ਕੁਝ ਲੋਕਾਂ ਕੋਲ ਸਟੇਟਸ ਅਤੇ ਸਟੋਰੀਆਂ ਵੇਖਣ ਲਈ ਸਮਾਂ ਜਰੂਰ ਹੁੰਦਾ,,
🙄🙄
ਪਰ ਗੱਲ ਕਰਨ ਲੱਗੇ ਕਿਤੇ ਹੋਰ ਹੀ ਮਗਰੂਰ ਹੋ ਜਾਂਦੇ ਨੇ,,
😏😏
ਅੱਖਾਂ ਥੱਕ ਜਾਂਦੀਆਂ ਉਹਨਾਂ ਦਾ ਜਵਾਬ ਉਡੀਕਦਿਆਂ-ਵੇਖਦਿਆਂ ਨੂੰ,,
🤔🤔
ਪਰ ਬਹਾਨੇ ਬਣਾਉਂਦੇ-ਬਣਾਉਂਦੇ ਉਹ ਸੱਜਣ ਬਹੁਤ ਦੂਰ ਹੋ ਜਾਂਦੇ ਨੇ##
😒😒 ✍✍✍✍✍✍✍✍✍✍

davysaab9107

Davy Saab

New Creator