Nojoto: Largest Storytelling Platform

ਇਨਾਂ ਵੀ ਕੋਈ ਨਾ ਮਸ਼ਹੂਰ ਹੋਵੇ, ਹੱਥੋਂ ਨਾ ਕਿਸੇ ਦੇ ਆਪਣੀ

ਇਨਾਂ ਵੀ ਕੋਈ ਨਾ ਮਸ਼ਹੂਰ ਹੋਵੇ,
ਹੱਥੋਂ ਨਾ ਕਿਸੇ ਦੇ ਆਪਣੀ ਜਾਨ ਖੋਵੇ,
ਇਨੇ ਫੱਟ ਨਾ ਲੱਗਣ ਸ਼ਰੀਰ ਛਨਣੀ ਹੋਵੇ,
ਦੇਖਿਆਂ ਨਾ ਜਾਵੇ ਬੇਬੇ ਬਾਪੂ ਤੇਰੇ ਨੂੰ ਰੋਂਦੇ
ਰੂਹ ਰੋਵੇ ਰੂਹ ਰੋਵੇ...

©parmjeet singh
  #RIPSidhuMoosewala