Nojoto: Largest Storytelling Platform

ਮੈਂ ਇਕ ਨਹੀਂ ਕਈ ਵਾਰ ਦੇਖਿਆ ਏ ਤੂੰ ਇਕ ਸਕਸ ਵਾਰੇ ਹੀ ਲਿਖਦ

ਮੈਂ ਇਕ ਨਹੀਂ ਕਈ ਵਾਰ ਦੇਖਿਆ ਏ ਤੂੰ ਇਕ ਸਕਸ ਵਾਰੇ ਹੀ ਲਿਖਦੀ ਏ
ਓਹਨੂੰ ਪਿਆਰ ਹੀ ਇਹਨਾਂ ਕਰਦੀ ਏ ਜਾ ਥੋੜਾ ਜਿਹਾ ਉਹ ਤੋਂ ਖਿਜਦੀ ਏ
ਕਦੇ ਕਦੇ ਦਿਲ ਕਰਦਾ ਆ ਕਈ ਗੀਤ ਬਣਾ ਦਾ ਤੇਰੇ ਤੇ
ਮੈਂ ਜਦ ਵੀ ਤੈਨੂੰ ਪੜ੍ਹਦਾ ਆ ਮੈਨੂੰ ਗੁੱਸਾ ਆਉਦਾ ਆ ਮੇਰੇ ਤੇ
ਮੈਂ ਜਿਹਨੂੰ ਨੋਚ ਕੇ ਛੱਡਿਆ ਆ ਉਹ ਵੀ ਇਹਨਾਂ ਹੀ ਮੇਰਾ ਕਰਦੀ ਸੀ
ਮੈਂ ਕਿੰਨਾ ਹੀ ਓਹਨੂੰ ਬੋਲਦਾ ਸੀ ਉਹ ਤਾ ਵੀ ਮੈਨੂੰ ਜਰਦੀ ਸੀ
ਪੜ੍ਹਕੇ ਤੇਰੇ ਲਫ਼ਜ਼ਾਂ ਨੂੰ ਮੈਨੂੰ ਸ਼ਰਮ ਜਿਹੀ ਆਉਂਦੀ ਰਹਿੰਦੀ ਏ
ਭਾਵੇ ਉਹ ਅੱਜ ਪਰਾਈ ਏ ਪਰ ਅੱਜ ਵੀ ਉਹਨਾਂ ਚੋਹਦੀ ਏ
ਜੇ ਮੋੜ ਮੈਂ ਸਕਦਾ ਵਕਤਾਂ ਨੂੰ ਹੱਥ ਪੈਰੀਂ ਲਾ ਓਹਦੇ ਮੋੜ ਲੈਂਦਾਂ
ਮੈਂਨੂੰ ਖ਼ੁਦਾ ਨੇ ਮਾਫ ਸੀ ਕਰ ਦੇਣਾ ਜੇ ਓਹਦੇ ਟੁਟੇ ਦਿਲ ਨੂੰ ਜੋੜ ਲੈਂਦਾ
ਮੈਂ ਬਾਹਰੋਂ ਗੋਰਾ ਚਿੱਟਾ ਨੀ ਅੰਦਰੋਂ ਭੈੜੇ ਰੰਗ ਦਾ ਆ
ਹੁਣ ਓਹਦੇ ਕੋਲੋ ਤਾਂ ਮੰਗ ਨੀ ਹੋਣੀ ਪਰ ਤੈਥੋਂ ਮਾਫੀ ਮੰਗਦਾ ਆ
                                    BOSS #soory।

gurjant1134

💔BOSS💔

New Creator

soory।