ਤੂੰ ਵੀ ਤਾਂ ਕਰ ਕਦੇ ਕੋਸਿਸ ਮੈਨੂੰ ਮਿਲਣੇ ਦੀ ਮੈ ਤਾਂ ਤੈਨੂੰ ਪਾਉਣ ਲਈ ਸੱਜਣਾ ਵਾਹ ਲਾ ਰਿਹਾ ਬਥੇਰੀ ਵੈਸੇ ਆਸ਼ਿਕ ਤਾਂ ਨਹੀਂ ਸੀ ਮੈ ਪਰ ਬਦਨਾਮ ਹੋ ਜਦੋਂ ਦਾ ਲੰਗਿਆ ਮੈ ਗਲੀ ਵਿਚੋਂ ਤੇਰੀ ਬਹੁਤ ਉਡੀਕਾਂ ਦੇ ਬਾਅਦ ਹੁਣ ਤਾਂ ਅੱਖਾਂ ਵੀ ਜਵਾਬ ਦੇ ਰਹੀਆਂ ਨੇ ਤੇ ਮੇਰਾ ਕਮਲਾ ਜਾ ਦਿਲ ਵੀ ਢਾਈ ਬੈਠਾ ਹੈ ਢੇਰੀ ਹੁਣ ਤਾਂ ਆਣ ਮਿਲ ਸੱਜਣਾ ਬਹੁਤ ਲੰਮਾ ਵਕਤ ਪਾ ਲਿਆ ਕਿਤੇ ਉਡੀਕਦੇ ਉਡੀਕਦੇ ਤੈਨੂੰ ਕਿਦਰੇ ਜਾਨ ਨਾ ਨਿਕਲ ਜੇ ਮੇਰੀ ....#Dkk #Struggles #The #struggle #continues #with #love