Nojoto: Largest Storytelling Platform

ਭਾਗ : (ਪਹਿਲਾ) ਕਹਾਣੀ *ਇਸ਼ਕ ਦੇ ਫ਼ੱਟ * ਇਕ ਆਮ ਜੇ ਪਿੰਡ ਤ

ਭਾਗ : (ਪਹਿਲਾ)
ਕਹਾਣੀ
*ਇਸ਼ਕ ਦੇ ਫ਼ੱਟ *

ਇਕ ਆਮ ਜੇ ਪਿੰਡ ਤੋਂ, ਇਕ ਆਮ ਜੇ ਘਰਾਣੇ ਦਾ ਮੁੰਡਾ ਦੂਸਰੇ ਪਿੰਡ ਦੇ ਸਰਕਾਰੀ ਸਕੂਲ ਤੋਂ ਬਾਰ੍ਹਾਂ ਜਮਾਤਾਂ ਪਾਸ ਕਰਕੇ ਕਾਲਜ਼ ਵਿੱਚ ਦਾਖ਼ਲਾ ਲੈ ਲੈਂਦਾ ਐ, ਮੁੰਡੇ ਨੂੰ ਸਕੂਲ ਵੇਲੇ ਇਕ ਕੁੜੀ ਨਾਲ਼ ਦਿਲ ਤੋਂ ਪਿਆਰ ਹੋ ਹੈ ਪਰ ਕੁੜੀ ਉਸਨੂੰ ਧੋਖਾ ਦੇ ਦਿੰਦੀ ਹੈ।ਓਹੋ ਕੁੜੀ ਤੇ ਬਹੁਤ ਭਰੋਸਾ ਕਰਦਾ ਐ ਪਰ ਕੁੜੀ ਉਸਨੂੰ ਛੱਡ ਕੇ ਕਿਸੇ ਅਮੀਰ ਘਰ ਦੇ ਮੁੰਡੇ ਨਾਲ ਪਿਆਰ ਕਰ ਲੈਂਦੀ ਹੈ।ਓਹੋ ਮੁੰਡਾ ਉਸਦੀ ਖੁਸ਼ੀ ਲਈ ਉਸਨੂੰ ਕੁੜੀ ਨੂੰ ਭੁੱਲ ਜਾਂਦਾ ਹੈ ਪਰ ਜੋ ਉਸਨੇ ਕੀਤਾ ਹੁੰਦਾ ਓਹੋ ਨੀ ਭੁੱਲਦਾ। ਮੁੰਡਾ ਹਮੇਸ਼ਾ ਹੀ ਖੁਸ਼ ਰਹਿੰਦਾ ਸੀ ਤੇ ਜਿਸ ਨਾਲ ਵੀ ਗੱਲ ਕਰਦਾ ਉਸੇ ਦਾ ਦਿਲ ਜਿੱਤ ਲੈਂਦਾ, ਬਹੁਤ ਹੀ ਜ਼ਿਆਦਾ ਬੋਲਦਾ ਤੇ ਹਮੇਸ਼ਾ ਹੀ ਚਹਿਰੇ ਤੇ ਹਾਸਾ ਰੱਖਦਾ, ਹਰ ਇਕ ਨੂੰ ਮਜ਼ਾਕ ਕਰਦਾ ਰਹਿੰਦਾ ਤੇ ਹਸਾਉਂਦਾ ਰਹਿੰਦਾ। ਹੁਣ ਉਸਨੇ ਸੋਚ ਲਿਆਂ ਸੀ ਕਿ ਹੁਣ ਓਹੋ ਕਿਸੀ ਕੁੜੀ ਨੂੰ ਦਿਲੋਂ ਪਿਆਰ ਨਹੀਂ ਕਰੇਗਾ ਕਿਉਕਿ ਉਸਨੂੰ ਪਹਿਲਾ ਧੋਖਾ ਮਿਲਿਆਂ ਹੋਇਆਂ ਸੀ । ਉਸਨੂੰ ਲਿਖਣ ਦਾ ਤੇ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ।ਹੁਣ ਉਸ ਨੇ ਕੁਝ ਦਿਨਾਂ ਤੱਕ ਕਾਲਜ਼ ਵਿਚ ਜਾਣਾ ਸ਼ੁਰੂ ਕਰਨਾਂ ਸੀ । 

( ਅਗੱਲੇ ਭਾਗ (2 )ਵਿੱਚ ਤੁਸੀਂ ਜਾਣੋ ਗੇ, ਕਿ ਕਿਵੇਂ ਉਸ ਮੁੰਡੇ ਦੇ ਵਿਸ਼ਵਾਸ਼ ਟੁੱਟਣ ਗੇ' ਤੇ ਕੌਣ-ਕੌਣ ਉਸਨੂੰ ਚੰਗੇ ਇਨਸਾਨ ਤੋਂ ਮਾੜੇ ਵੱਲ ਤੋਰਨ ਗੇ)