Nojoto: Largest Storytelling Platform

❤️ਜੀਵਨ ਸਾਥੀ❤️ ਤੂੰ ਮੇਰੀ ਜਿੰਦਗੀ ਅਾ ਜਾਨ ਹਰਜੋਤ ਦੇ ਸਾਹ

❤️ਜੀਵਨ ਸਾਥੀ❤️

ਤੂੰ ਮੇਰੀ ਜਿੰਦਗੀ ਅਾ ਜਾਨ
ਹਰਜੋਤ ਦੇ ਸਾਹਾਂ ਵਿੱਚ ਰਹਿਣੀ ਏ
ਮੇਰੀ ਰੂਹ ਸਾਰੀ ਕੰਬ ਜਾਂਦੀ 
ਜਦ ਫੋਨ ਤੇ ਹੌਂਕਾ ਲੈਣੀ ੲੇ
ਦਿਲ ਕਰਦਾ ਤੇਰੀ ਕੋਲ ਆ ਜਾ
ਪਰ ਮਜਬੂਰੀਆ ਆਉਣ ਨੀ ਦਿੰਦੀਆਂ
ਕਦੇ ਸੁਪਨੇ ਤੇਰੇ ਉਠਣ ਨੀ ਦਿੰਦੇ
ਤੇ ਕਦੀ ਤੇਰੇ ਹੰਝੂ ਸਾਉਣ ਨੀ ਦਿੰਦੇ #love #officialharjot
❤️ਜੀਵਨ ਸਾਥੀ❤️

ਤੂੰ ਮੇਰੀ ਜਿੰਦਗੀ ਅਾ ਜਾਨ
ਹਰਜੋਤ ਦੇ ਸਾਹਾਂ ਵਿੱਚ ਰਹਿਣੀ ਏ
ਮੇਰੀ ਰੂਹ ਸਾਰੀ ਕੰਬ ਜਾਂਦੀ 
ਜਦ ਫੋਨ ਤੇ ਹੌਂਕਾ ਲੈਣੀ ੲੇ
ਦਿਲ ਕਰਦਾ ਤੇਰੀ ਕੋਲ ਆ ਜਾ
ਪਰ ਮਜਬੂਰੀਆ ਆਉਣ ਨੀ ਦਿੰਦੀਆਂ
ਕਦੇ ਸੁਪਨੇ ਤੇਰੇ ਉਠਣ ਨੀ ਦਿੰਦੇ
ਤੇ ਕਦੀ ਤੇਰੇ ਹੰਝੂ ਸਾਉਣ ਨੀ ਦਿੰਦੇ #love #officialharjot