Nojoto: Largest Storytelling Platform

White ਪਤਾ ਨਹੀਂ ਕਿੱਥੇ ਹੁਣ ਮਖਰੂਰ ਹੋਏ ਨੇ ਪਹਿਲਾਂ ਵਰਗਾ

White 
ਪਤਾ ਨਹੀਂ ਕਿੱਥੇ ਹੁਣ ਮਖਰੂਰ ਹੋਏ ਨੇ
ਪਹਿਲਾਂ ਵਰਗਾ ਹੁਣ ਕੋਈ ਪਿਆਰ ਨਈ ਕਰਦਾ।
ਵਾਂਙ ਖਿਡੌਣੇ ਲੋਕੀ ਹੁਣ ਖੇਡ ਨੇ ਲੈਂਦੇ 
ਸੱਚੇ ਦਿਲ ਨਾਲ਼ ਹੁਣ ਕੋਈ ਇਜ਼ਹਾਰ ਨਈ 
ਕਰਦਾ।
ਜਿਸਮਾਂ ਦੀ ਹੁਣ ਭੁੱਖ ਆ ਹੋਈ ਹਾਵੀ
ਰੂਹਾਂ ਦਾ ਕੋਈ ਹੁਣ ਸਤਿਕਾਰ ਨਈ 
ਕਰਦਾ।
ਹੀਰ, ਲੈਲਾ, ਸੋਹਣੀ, ਸੱਸੀ ਵਾਂਗਰ
ਕੌਣ ਭਲਾ ਹੁਣ ਥਲਾਂ ਵਿੱਚ ਹੈ ਮਰਦਾ ।
ਰਿਸ਼ਤਿਆਂ ਨੂੰ ਸਮਝਣ ਹੁਣ ਕੱਚ ਦੇ ਕੰਗਣ
ਤੋੜਨ ਲੱਗੇ ਹੁਣ ਕੋਈ ਨਈ ਡਰਦਾ।
"ਗਿਆਨ, ਕਿਸੇ ਹੁਣ ਇਸ਼ਕ ਕੀ ਕਰਨਾ 
ਇੱਥੇ ਸੱਚਾ ਡੁੱਬਦਾ ਤੇ ਹੁਣ ਝੂਠਾ ਤਰਦਾ।

©Gian Gumnaam
  #ਪਹਿਲਾਂ ਵਰਗਾ
arshdeepsingh7936

Gian Gumnaam

Bronze Star
New Creator

#ਪਹਿਲਾਂ ਵਰਗਾ #Poetry

180 Views