ਮੇਰੀ ਬਹੁਤ ਗੂੜ੍ਹੀ ਯਾਰੀ ਹੈ ਇਸ ਰਾਤ ਦੇ ਹਨੇਰੇ ਨਾਲ, ਮੇਰਾ ਕੀ ਰਿਸ਼ਤਾ ਰਿਹਾ ਤੂੰ ਨਾ ਜਾਣੇ ਇਸ ਕਾਲੇ ਚੁਫ਼ੇਰੇ ਨਾਲ, ਤੇਰੇ ਤੋ ਬਿਨਾ ਇਹਨਾਂ ਮੈਨੂੰ ਸੰਭਾਲਿਆ ਤੇ ਦਿੱਤਾ ਪਿਆਰ ਨੀ, ਤੂੰ ਤਾਂ ਸੁੱਟ ਗਈ ਸੀ ਮਾਰ ਕੇ ਕਿ ਤਬਾਹ ਹੋ ਜਾਓ ਇਸਦਾ ਸੰਸਾਰ ਨੀ, ਮੈ ਬਹੁਤ ਭਟਕਿਆ ਇਸ ਦਲ ਦਲ ਦੇ ਰਾਹਾਂ ਤੇ ਕਿ ਤੂੰ ਫਿਰ ਤੋਂ ਹੈ ਆਉਣਾ, ਪਰ ਮੈਨੂੰ ਕੀ ਪਤਾ ਸੀ ਕਿ ਮੈ ਕਮਲੇ ਨੇ ਇਹਨਾਂ ਹਨੇਰਿਆ ਨਾਲ ਹੈ ਜਿਉਣਾ, ਵਹਿਮ ਰੱਖ ਬੈਠਾ ਸੀ ਜੋ ਦਿਲ ਚੰਦਰਾ ਖਤਮ ਨਾ ਹੋਵੇ ਹੁਣ ਮੇਰੇ ਤੋ, ਕਾਸ਼ ਕਿਧਰੇ ਤੂੰ ਮੈਨੂੰ ਲੇ ਜਾਵੇ ਫਿਰ ਰੌਸ਼ਨੀ ਵਿਚ ਬੱਸ ਇਹੀ ਆਸ ਹੈ ਤੇਰੇ ਤੋ । ਲੇਖਕ ਕਰਮਨ ਪੁਰੇਵਾਲ #NojotoQuote ਪੰਜਾਬੀ ਭਾਸ਼ਾ ਕਰਮਨ ਪੁਰੇਵਾਲ #punjabiboy #punjabiwriter #karmanpurewal