Nojoto: Largest Storytelling Platform

ਜੇ ਮੈ ਲਿਖਾ ਤਾਂ ਲਿਖਣ ਲਈ ਵੀ ਅੱਖਰ ਥੋੜੇ ਨੇ ਜਿਹਨਾਂ ਹਲਾ

ਜੇ ਮੈ ਲਿਖਾ ਤਾਂ ਲਿਖਣ ਲਈ ਵੀ 
ਅੱਖਰ ਥੋੜੇ ਨੇ
ਜਿਹਨਾਂ ਹਲਾਤਾਂ ਚੋ ਮੈ
ਬਚਿਆ
ਖੁਦ ਨੂੰ ਬਚਾ ਕੇ
ਮੌਤ ਦੇ ਮੂੰਹ ਮੋੜੇ ਨੇ 
ਰੰਗ ਢੰਗ ਮੈ ਦੇਖੇ ਦੁਨੀਆਂ ਦੇ 
ਤੇ ਓਮੈ ਲੋਕ
ਦਿਲ ਦੇ ਕਾਲੇ ਤੇ ਰੰਗਾਂ ਦੇ ਗੋਰੇ ਨੇ 
ਅਨਮੋਲ ਸਿੰਘ✍️🙏

©the Royal king0786
  #Stop #Lines #ਜਜ਼ਬਾਤ