Nojoto: Largest Storytelling Platform

ਦਿਲਾਂ ਦੀ ਥਾਂ ਏਥੇ ਦਿਮਾਗ ਅਾ ਜਾਂਦੇ ਨੇ, ਧੋਖੇ ਤੇ ਫ਼ਰੇਬ

ਦਿਲਾਂ ਦੀ ਥਾਂ ਏਥੇ ਦਿਮਾਗ ਅਾ ਜਾਂਦੇ ਨੇ,
ਧੋਖੇ ਤੇ ਫ਼ਰੇਬ ਸ਼ਰੇਆਮ ਅਾ ਜਾਂਦੇ ਨੇ,
ਮਤਲਬ ਦੀ ਪੌੜੀ "ਮੀਤ" ਏਥੇ ਸਭ ਚੜ੍ਹੀ
ਜਾਂਦੇ ਨੇ,
ਅੱਜਕਲ ਦੇ ਹੀਰ ਰਾਂਝੇ ਕੁੱਝ ਇਸ ਤਰ੍ਹਾਂ ਹੀ 
ਪਿਆਰ ਮੁਹੱਬਤ ਕਰੀ ਜਾਂਦੇ ਨੇ...

©gurmeet kaur meet #withyou #nojoto🖋️🖋️ #nojotopunjabishayri #writetruelines #NojotoWriter😍😍😎😎  devinder singh chahal jasvir kaur sidhu  aman6.1 sraj..midnight writer  devinder singh chahal aman6.1