Nojoto: Largest Storytelling Platform

ਖਿਆਲਾਂ ਵਾਲੇ ਉੱਡਣਕਟੋਲੇ ਚੜ ਅਸੀਂ ਹਾਲੇ ਪੁੱਜੇ ਈ ਸੀ ਸਮੁੰ

ਖਿਆਲਾਂ ਵਾਲੇ ਉੱਡਣਕਟੋਲੇ ਚੜ ਅਸੀਂ ਹਾਲੇ ਪੁੱਜੇ ਈ ਸੀ ਸਮੁੰਦਰਾਂ ਤੋਂ ਪਾਰ ਓਏ 
ਜਾਵਾਂਗੇ ਕੈਨੇਡਾ ਤੇ ਰਹੀਸ ਬਣਜਾਂਗੇ ਇਹੋ ਗੱਲ ਛਿੱੜਦੀ ਸੀ ਵਾਰ ਵਾਰ ਓਏ 
ਮੌਸਮ ਸੁਹਾਨਾ ਉੱਤੋਂ ਮਿੱਠੀ ਮਿੱਠੀ ਹਵਾ  ਤਾਜੀ ਤੋਰੀਏ ਦੇ ਫੂਲਾਂ ਜਿਹੀ ਸਵੇਰ ਸੀ 
ਕੁਦਰਤ ਦੇ ਚੁਫੇਰੇ ਵਿਚੋਂ ਲੱਬੇ ਅਲਫਾਜ਼ ਫੇਰ ਸ਼ਾਇਰੀ  ਬਨਣੇਂ ਚ ਕਾਹਦੀ ਦੇਰ ਸੀ 

ਕੁੱਜ ਮੀਲ ਲੰਘੇ ਇਕ ਹਾਦਸੇ ਨੇ ਸੇਠੀ  ਮੇਰੀ ਰੂਹ ਤੇ ਸੱਲ ਕੀਤੇ ਬੜੇ ਢੁੰਗੇ ਓਏ
ਭੁਬਾਂ ਮਾਰ ਰੋਏ ਏਹੇ ਨੈਣ ਜ਼ਾਰੋ ਜਾਰੀ ਢਾਢੇ ਅੱਥਰੂ ਨਾ ਗਏ ਮੈਥੋਂ ਪੁੰਜੇ ਓਏ 
ਸੱਥਾਂ ਦੀਆਂ ਰੌਣਕਾਂ ਨੂੰ ਸੜਕਾਂ ਤੇ ਵੇਖ ਮੇਰੇ ਅੱਖਾਂ ਮੁਰੇ ਹਨੇਰ ਜਿਵੇਂ ਪੈ ਗਿਆ

ਖਿਆਲਾਂ ਵਾਲੇ ਉੱਡਣਕਟੋਲੇ ਚੜ ਅਸੀਂ ਹਾਲੇ ਪੁੱਜੇ ਈ ਸੀ ਸਮੁੰਦਰਾਂ ਤੋਂ ਪਾਰ ਓਏ ਜਾਵਾਂਗੇ ਕੈਨੇਡਾ ਤੇ ਰਹੀਸ ਬਣਜਾਂਗੇ ਇਹੋ ਗੱਲ ਛਿੱੜਦੀ ਸੀ ਵਾਰ ਵਾਰ ਓਏ ਮੌਸਮ ਸੁਹਾਨਾ ਉੱਤੋਂ ਮਿੱਠੀ ਮਿੱਠੀ ਹਵਾ ਤਾਜੀ ਤੋਰੀਏ ਦੇ ਫੂਲਾਂ ਜਿਹੀ ਸਵੇਰ ਸੀ ਕੁਦਰਤ ਦੇ ਚੁਫੇਰੇ ਵਿਚੋਂ ਲੱਬੇ ਅਲਫਾਜ਼ ਫੇਰ ਸ਼ਾਇਰੀ ਬਨਣੇਂ ਚ ਕਾਹਦੀ ਦੇਰ ਸੀ ਕੁੱਜ ਮੀਲ ਲੰਘੇ ਇਕ ਹਾਦਸੇ ਨੇ ਸੇਠੀ ਮੇਰੀ ਰੂਹ ਤੇ ਸੱਲ ਕੀਤੇ ਬੜੇ ਢੁੰਗੇ ਓਏ ਭੁਬਾਂ ਮਾਰ ਰੋਏ ਏਹੇ ਨੈਣ ਜ਼ਾਰੋ ਜਾਰੀ ਢਾਢੇ ਅੱਥਰੂ ਨਾ ਗਏ ਮੈਥੋਂ ਪੁੰਜੇ ਓਏ ਸੱਥਾਂ ਦੀਆਂ ਰੌਣਕਾਂ ਨੂੰ ਸੜਕਾਂ ਤੇ ਵੇਖ ਮੇਰੇ ਅੱਖਾਂ ਮੁਰੇ ਹਨੇਰ ਜਿਵੇਂ ਪੈ ਗਿਆ

11,238 Views