Nojoto: Largest Storytelling Platform

ਅਸੀਂ ਵਿਹਲੇ ਬਹਿ ਕਿ ਲਿੱਖ ਲੲੀ ਦਾ ਕਦੇ ਖੁਸ਼ੀਆਂ ਨੂੰ ਕਦੇ

ਅਸੀਂ ਵਿਹਲੇ ਬਹਿ ਕਿ ਲਿੱਖ ਲੲੀ ਦਾ 
ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ 
ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ 
ਤੇਰਾ ਹਵਾ ਦੇ ਬੁੱਲੇ ਵਾਂਗੂੰ ਅਾੳੁਣਾ 
ਸਾਰਾ ਕੁੱਝ ਤਬਾਹ ਕਰ ਜਾਣਾ 
ਦਿਲ ਦੇ ੳੁਜੜੇ ਕਿੱਥੇ ਵੱਸਦੇ 
ਕਦੇ ਪੁੱਛ ਅੱਖਾਂ ਦੀਆਂ ਨਮੀਆਂ ਨੂੰ
ਬਸ ੲੇਸੇ ਲੲੀ ਹੀ ਲਿੱਖ ਲੲੀ ਦਾ 
ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ 
ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ
                    ਲੱਕੀ #jajbaat #lucky #begowal
ਅਸੀਂ ਵਿਹਲੇ ਬਹਿ ਕਿ ਲਿੱਖ ਲੲੀ ਦਾ 
ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ 
ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ 
ਤੇਰਾ ਹਵਾ ਦੇ ਬੁੱਲੇ ਵਾਂਗੂੰ ਅਾੳੁਣਾ 
ਸਾਰਾ ਕੁੱਝ ਤਬਾਹ ਕਰ ਜਾਣਾ 
ਦਿਲ ਦੇ ੳੁਜੜੇ ਕਿੱਥੇ ਵੱਸਦੇ 
ਕਦੇ ਪੁੱਛ ਅੱਖਾਂ ਦੀਆਂ ਨਮੀਆਂ ਨੂੰ
ਬਸ ੲੇਸੇ ਲੲੀ ਹੀ ਲਿੱਖ ਲੲੀ ਦਾ 
ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ 
ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ
                    ਲੱਕੀ #jajbaat #lucky #begowal