Nojoto: Largest Storytelling Platform

ਰਿਸ਼ਤਾ ਕਿੰਝ ਲਮੇਰਾ ਕਰਨਾ,, ਜੇ ਤੂੰ ਤੇਰਾ ਮੇਰਾ ਕਰਨ

ਰਿਸ਼ਤਾ ਕਿੰਝ ਲਮੇਰਾ ਕਰਨਾ,,
ਜੇ  ਤੂੰ   ਤੇਰਾ  ਮੇਰਾ   ਕਰਨਾ,,

ਧੀ ਜੰਮੀ ਤੇ ਆਖਣ ਲੱਗਾ
ਉੱਚਾ  ਮੈਂ  ਬਨੇਰਾ  ਕਰਨਾ,,

ਮਜਦੂਰ ਨੂੰ ਸਾਥੋਂ ਵੱਧ ਪਤਾ ਏ
ਰੌਸ਼ਨ  ਕਿਵੇਂ   ਹਨ੍ਹੇਰਾ  ਕਰਨ,,

ਹਰ ਬੰਦੇ  ਦੀ  ਸੋਚ  ਹੁੰਦੀ ਏ
ਜੱਗ ਤੇ ਨਾਂ ਤਾਂ ਕੇਰਾ ਕਰਨਾ,,

ਜੇ ਮੇਰੇ ਤੋਂ ਗ਼ਜ਼ਲ ਲਖਉਣੀ
ਉਹਦਾ ਸਾਵੇ ਚੇਹਰਾ ਕਰਨਾ..

©sagar #gsgg
ਰਿਸ਼ਤਾ ਕਿੰਝ ਲਮੇਰਾ ਕਰਨਾ,,
ਜੇ  ਤੂੰ   ਤੇਰਾ  ਮੇਰਾ   ਕਰਨਾ,,

ਧੀ ਜੰਮੀ ਤੇ ਆਖਣ ਲੱਗਾ
ਉੱਚਾ  ਮੈਂ  ਬਨੇਰਾ  ਕਰਨਾ,,

ਮਜਦੂਰ ਨੂੰ ਸਾਥੋਂ ਵੱਧ ਪਤਾ ਏ
ਰੌਸ਼ਨ  ਕਿਵੇਂ   ਹਨ੍ਹੇਰਾ  ਕਰਨ,,

ਹਰ ਬੰਦੇ  ਦੀ  ਸੋਚ  ਹੁੰਦੀ ਏ
ਜੱਗ ਤੇ ਨਾਂ ਤਾਂ ਕੇਰਾ ਕਰਨਾ,,

ਜੇ ਮੇਰੇ ਤੋਂ ਗ਼ਜ਼ਲ ਲਖਉਣੀ
ਉਹਦਾ ਸਾਵੇ ਚੇਹਰਾ ਕਰਨਾ..

©sagar #gsgg
sahotaofficial3704

sagar

New Creator