Nojoto: Largest Storytelling Platform

ਖਰਚੇ ਤਾਂ ਪੂਰੇ ਹੋ ਜਾਣਗੇ ਪਰ ਸ਼ੌਂਕ ਕਿੱਥੋਂ ਭੁਗਾ ਲਵਾਂਗਾ

ਖਰਚੇ ਤਾਂ ਪੂਰੇ ਹੋ ਜਾਣਗੇ ਪਰ ਸ਼ੌਂਕ ਕਿੱਥੋਂ
ਭੁਗਾ ਲਵਾਂਗਾ ਬਾਪੂ ਤੇਰੇ ਤੋਂ ਬਿਨਾਂ,
ਮੂੰਹ ਤੇ ਤਾਂ ਹਾਸਾ ਰੱਖ ਲਵਾਂਗਾ ਪਰ ਦਿਲ ਨੂੰ
ਕਿੱਦਾਂ ਖੁਸ਼ ਕਰਾਂਗਾ ਬਾਪੂ ਤੇਰੇ ਤੋਂ ਬਿਨਾਂ,
ਲੋਕਾਂ ਤੋਂ ਸੁਣਿਆ ਸੀ ਕਿ ਮਾਂਵਾਂ ਬਿਨ ਘਰ 
ਬਿਖਰ ਜਾਂਦੇ ਆ,
ਪਰ ਪਤਾ ਨਹੀਂ ਸੀ ਕਿ ਦੁਨੀਆ ਬਿਖਰ 
ਜਾਂਦੀ ਆ ਬਾਪੂ ਤੇਰੇ ਤੋਂ ਬਿਨਾਂ //
                    Dil Di Kareeb #NojotoQuote
ਖਰਚੇ ਤਾਂ ਪੂਰੇ ਹੋ ਜਾਣਗੇ ਪਰ ਸ਼ੌਂਕ ਕਿੱਥੋਂ
ਭੁਗਾ ਲਵਾਂਗਾ ਬਾਪੂ ਤੇਰੇ ਤੋਂ ਬਿਨਾਂ,
ਮੂੰਹ ਤੇ ਤਾਂ ਹਾਸਾ ਰੱਖ ਲਵਾਂਗਾ ਪਰ ਦਿਲ ਨੂੰ
ਕਿੱਦਾਂ ਖੁਸ਼ ਕਰਾਂਗਾ ਬਾਪੂ ਤੇਰੇ ਤੋਂ ਬਿਨਾਂ,
ਲੋਕਾਂ ਤੋਂ ਸੁਣਿਆ ਸੀ ਕਿ ਮਾਂਵਾਂ ਬਿਨ ਘਰ 
ਬਿਖਰ ਜਾਂਦੇ ਆ,
ਪਰ ਪਤਾ ਨਹੀਂ ਸੀ ਕਿ ਦੁਨੀਆ ਬਿਖਰ 
ਜਾਂਦੀ ਆ ਬਾਪੂ ਤੇਰੇ ਤੋਂ ਬਿਨਾਂ //
                    Dil Di Kareeb #NojotoQuote