Nojoto: Largest Storytelling Platform

ਲੋਕਾਂ ਕਰਨੀ ਪੂਜਾ ਉਸ ਰੱਬ ਦੀ ਜਿਹੜਾ ਮੰਦਿਰ ਮਸਜਿਦ ਵੱਸਦਾ

ਲੋਕਾਂ ਕਰਨੀ ਪੂਜਾ ਉਸ ਰੱਬ ਦੀ
ਜਿਹੜਾ ਮੰਦਿਰ ਮਸਜਿਦ ਵੱਸਦਾ ਏ
ਮੈਂ ਕਰਾਂ ਸਿੱਜਦਾ ਉਸ ਮਾਂ ਨੂੰ
ਜੀਹਦੇ ਅੱਖੀਂ ਨੂਰ ਖੁਦਾ ਦਾ ਵੱਸਦਾ ਏ
ਮੋਹ ਮਮਤਾ ਦੀ ਜਿਉਂਦੀ ਜਾਗਦੀ
ਕੋਈ ਇੱਕ ਮਿਸਾਲ ਬਣਾਦੇ ਓਏ ਰੱਬਾ
ਮੈਂ ਹਰ ਪਲ ਚਰਨੀਂ ਬੈਠਾਂ ਉਹਦੇ
ਐਸੀ ਕੋਈ ਸੇਵਾ ਮੇਰੀ ਲਾ ਦੇ ਓਏ ਰੱਬਾ.....harpreet_atla 😘😘love you mom😞😞
ਲੋਕਾਂ ਕਰਨੀ ਪੂਜਾ ਉਸ ਰੱਬ ਦੀ
ਜਿਹੜਾ ਮੰਦਿਰ ਮਸਜਿਦ ਵੱਸਦਾ ਏ
ਮੈਂ ਕਰਾਂ ਸਿੱਜਦਾ ਉਸ ਮਾਂ ਨੂੰ
ਜੀਹਦੇ ਅੱਖੀਂ ਨੂਰ ਖੁਦਾ ਦਾ ਵੱਸਦਾ ਏ
ਮੋਹ ਮਮਤਾ ਦੀ ਜਿਉਂਦੀ ਜਾਗਦੀ
ਕੋਈ ਇੱਕ ਮਿਸਾਲ ਬਣਾਦੇ ਓਏ ਰੱਬਾ
ਮੈਂ ਹਰ ਪਲ ਚਰਨੀਂ ਬੈਠਾਂ ਉਹਦੇ
ਐਸੀ ਕੋਈ ਸੇਵਾ ਮੇਰੀ ਲਾ ਦੇ ਓਏ ਰੱਬਾ.....harpreet_atla 😘😘love you mom😞😞

😘😘love you mom😞😞