Nojoto: Largest Storytelling Platform

ਦਿਲ ਦੀ ਦਿਮਾਗ ਨਾਲ ਬਣੀ ਨੀ ਦਿਨ ਦੀ ਰਾਤ ਨਾਲ ਬਣੀ ਨੀ ਬਣੀ

ਦਿਲ ਦੀ ਦਿਮਾਗ ਨਾਲ ਬਣੀ ਨੀ
ਦਿਨ ਦੀ ਰਾਤ ਨਾਲ ਬਣੀ ਨੀ
ਬਣੀ ਨਹੀਉ ਪਤਝੱੜ ਦੀ ਬਹਾਰ ਨਾਲ
ਦੱਸ ਬਣੀ ਨਹੀਉ ਕਾਤੋ 
ਨਫਰਤ ਦੀ ਪਿਆਰ ਨਾਲ
ਦਿਲੋ ਕੀਤੀ ਗੱਲ ਹੁੰਦੀ ਰੂਹ ਬੋਲਦੀ
ਚਾਲ ਨਾਲ ਕੀਤੀ ਗੱਲ ਦੱਸ ਦੇਵੇ
ਦਿਲ ਨਾ ਬੋਲੇ 
ਜੁਬਾਨ ਬੋਲੇ ਲਾ ਕੇ ਦਿਮਾਗ ਨਾਲ..
..ਲਾਲੀ ਰੁਪਿੰਦਰ✍️ #ਦਿਲ
ਦਿਲ ਦੀ ਦਿਮਾਗ ਨਾਲ ਬਣੀ ਨੀ
ਦਿਨ ਦੀ ਰਾਤ ਨਾਲ ਬਣੀ ਨੀ
ਬਣੀ ਨਹੀਉ ਪਤਝੱੜ ਦੀ ਬਹਾਰ ਨਾਲ
ਦੱਸ ਬਣੀ ਨਹੀਉ ਕਾਤੋ 
ਨਫਰਤ ਦੀ ਪਿਆਰ ਨਾਲ
ਦਿਲੋ ਕੀਤੀ ਗੱਲ ਹੁੰਦੀ ਰੂਹ ਬੋਲਦੀ
ਚਾਲ ਨਾਲ ਕੀਤੀ ਗੱਲ ਦੱਸ ਦੇਵੇ
ਦਿਲ ਨਾ ਬੋਲੇ 
ਜੁਬਾਨ ਬੋਲੇ ਲਾ ਕੇ ਦਿਮਾਗ ਨਾਲ..
..ਲਾਲੀ ਰੁਪਿੰਦਰ✍️ #ਦਿਲ