Nojoto: Largest Storytelling Platform

ਮੇਰੇ ਸਵਾਲ ਵੀ ਓਹੀ ਨੇ ਓਹਦੇ ਟਾਲ ਮਟੋਲ ਵੀ ਓਹੀ ਨੇ ਨਾਂਹ

ਮੇਰੇ ਸਵਾਲ ਵੀ ਓਹੀ ਨੇ 
ਓਹਦੇ ਟਾਲ ਮਟੋਲ ਵੀ ਓਹੀ ਨੇ
ਨਾਂਹ ਓਹ ਕਰਦੀ ਨਹੀ 
ਹਾਂ ਮੈਂ ਸੁਣਨੀ ਚਹੁਣਾ 
ਮੇਰੇ ਸਵਾਲ ਅੱਜ ਵੀ ਓਹੀ ਨੇ
ਕੱਲ ਵੀ ਓਹੀ ਰਹਿਣਗੇ 
ਪੱਥਰਾਂ ਚੋ ਦੇਖੀ ਬੀਬਾ 
ਧੰਨੇ ਵਾਂਗੂੰ ਰੱਬ ਲੱਭ ਲੈਣਗੇ...
(ਰਾਜ਼) #haanaurnaah #kashmaksh #राज़ #muktsar #punjab
ਮੇਰੇ ਸਵਾਲ ਵੀ ਓਹੀ ਨੇ 
ਓਹਦੇ ਟਾਲ ਮਟੋਲ ਵੀ ਓਹੀ ਨੇ
ਨਾਂਹ ਓਹ ਕਰਦੀ ਨਹੀ 
ਹਾਂ ਮੈਂ ਸੁਣਨੀ ਚਹੁਣਾ 
ਮੇਰੇ ਸਵਾਲ ਅੱਜ ਵੀ ਓਹੀ ਨੇ
ਕੱਲ ਵੀ ਓਹੀ ਰਹਿਣਗੇ 
ਪੱਥਰਾਂ ਚੋ ਦੇਖੀ ਬੀਬਾ 
ਧੰਨੇ ਵਾਂਗੂੰ ਰੱਬ ਲੱਭ ਲੈਣਗੇ...
(ਰਾਜ਼) #haanaurnaah #kashmaksh #राज़ #muktsar #punjab