Nojoto: Largest Storytelling Platform

ਨਿੱਕੀ ਜਿਹੀ ਚੋਕਲੇਟ ਵੀ ਪੂਰੀ ਨਾਪ ਕੇ ਵੰਡਦੇ ਹਾਂ, ਫ਼ਿਰ ਵੀ

ਨਿੱਕੀ ਜਿਹੀ ਚੋਕਲੇਟ ਵੀ ਪੂਰੀ ਨਾਪ ਕੇ ਵੰਡਦੇ ਹਾਂ,
ਫ਼ਿਰ ਵੀ ਤੇਰੇ ਕੋਲ ਜਿਆਦਾ ਹੈ ਇਸੇ ਗੱਲ ਪਿੱਛੇ ਲੜ ਪੈੰਦੇ ਹਾਂ..
ਬਿਨਾਂ ਗੱਲੋਂ ਮੇਰੇ ਨਾਲ ਲੜਾਈ ਕਰਨ ਦਾ ਸਮਾਂ ਭਾਲਦਾ ਹੈ,
ਆਉਂਦਾ ਜਾਂਦਾ ਮੇਰੀ ਗੁੱਤ ਖਿੱਚ ਜਾਂਦਾ ਹੈ..
ਗ਼ਲਤੀ ਆਪ ਕਰਦਾ ਹੈ,
ਸ਼ਿਕਾਇਤਾਂ ਮੇਰੇ ਸਿਰ ਪਾ ਦਿੰਦਾ ਹੈ..
ਲੜਾਈ ਤੋਂ ਬਾਅਦ ਅਸੀਂ ਸਭ ਭੁੱਲ ਵੀ ਜਾਂਦੇ ਹਾਂ,
ਤੇ ਉਦੋਂ ਹੀ ਹੱਸ ਹੱਸ ਗੱਲਾਂ ਕਰਨ ਲੱਗ ਜਾਂਦੇ ਹਾਂ..
ਜੋ ਆਪ ਮੈਂਨੂੰ ਰਵਾਂ ਕੇ ਮਨਾ ਲੈਂਦਾ ਹੈ,
ਉਹ ਹੋਰ ਕੋਈ ਥੋੜ੍ਹਾ ਮੇਰਾ ਪਿਆਰਾ ਭਰਾ ਹੀ ਹੈ..
-Kamalpreet kaur #Bro #veera