Nojoto: Largest Storytelling Platform

ਤੂੰ ਲੈ ਗਈ ਸਭ ਅਰਮਾਨ ਮੇਰੇ ... ਧੜਕਨ ਵਿਚ ਮੇਰੇ ਵੱਸਦੀ ਤੂ

ਤੂੰ ਲੈ ਗਈ ਸਭ ਅਰਮਾਨ ਮੇਰੇ ...
ਧੜਕਨ ਵਿਚ ਮੇਰੇ ਵੱਸਦੀ ਤੂੰ...
ਕੱਢ ਕੇ ਲੈ ਗਈ ਦਿਲ ਚੋ ਜਾਨ ਮੇਰੇ...
ਮੇਰੇ ਪਿਆਰ ਦੀ ਪਾਈ ਨਾ ਕਦਰ ਤੂੰ...
 ਮਹਿਹਫ਼ਲ ਚ ਮਿਲ ਜਾਂਦੇ ਕਦਰਦਾਨ ਮੇਰੇ...
- Teta @JagraJ -
ਤੂੰ ਲੈ ਗਈ ਸਭ ਅਰਮਾਨ ਮੇਰੇ ...
ਧੜਕਨ ਵਿਚ ਮੇਰੇ ਵੱਸਦੀ ਤੂੰ...
ਕੱਢ ਕੇ ਲੈ ਗਈ ਦਿਲ ਚੋ ਜਾਨ ਮੇਰੇ...
ਮੇਰੇ ਪਿਆਰ ਦੀ ਪਾਈ ਨਾ ਕਦਰ ਤੂੰ...
 ਮਹਿਹਫ਼ਲ ਚ ਮਿਲ ਜਾਂਦੇ ਕਦਰਦਾਨ ਮੇਰੇ...
- Teta @JagraJ -