Nojoto: Largest Storytelling Platform

ਬਾਪੂ ਤੇਰਾ ਪਿਆਰ ਤਾਂ ਸ਼ਬਦਾਂ ਚ ਬਿਆਨ ਵੀ ਨਹੀਂ ਕਰ ਹੁੰਦਾ,

ਤੇਰਾ ਸਾਥ ਤਾਂ ਪ੍ਰਛਾਵੇਂ ਤੋਂ ਵੀ ਗੂੜ੍ਹਾ ਆ ਜੋ ਜ਼ਿੰਦਗੀ ਦੇ ਹਨੇਰੇ ਚ ਵੀ ਸਾਥ ਨਹੀਂ ਛੱਡ ਦਾ...
ਤੇਰੇ ਗੁੱਸੇ ਤੋਂ ਭਾਵੇਂ ਅਸੀਂ ਡਰਦੇ ਬੜਾ ਹਾਂ,
ਪਰ ਤੇਰੇ ਹੁੰਦਿਆਂ ਕਿਸੇ ਹੋਰ ਦਾ ਡਰ ਹੀ ਨਹੀਂ ਹੁੰਦਾ...
✍️ ਕਮਲ #mydad #meriduniya #Fathersaab