Nojoto: Largest Storytelling Platform

ਮੈ ਦੂਰ ਬੜਾ ਸੀ ਪਿਅਾਰ ਦਿਅਾਂ ਚੱਕਰਾਂ ਤੋ' ਤੂੰ ਨੇੜੇ ਅਾੲੀ

ਮੈ ਦੂਰ ਬੜਾ ਸੀ ਪਿਅਾਰ ਦਿਅਾਂ ਚੱਕਰਾਂ ਤੋ'
ਤੂੰ ਨੇੜੇ ਅਾੲੀ ਪਿਅਾਰ ਤੋ ਦੂਰੀ ਮਿਟਗੀ,
ਮੈ Lock ਲਾ ਰੱਖਿਅਾ ਸੀ ਦਿਲ ਦੇ ਦਰਵਾਜ਼ੇ ਤੇ'
ਕੁੜੀ ਬੂਹਾ ਖੜਕਾ ਪਿਅਾਰ ਦਾ ਸੁਨੇਹਾਂ ਸਿਟਗੀ,

ਹੋੲਿਅਾ ਨਾਂ ਯਕੀਨ ਜ਼ਦੋ ਸੁਨੇਹਾ ੳੁਹਦਾ ਪੜਿਅਾ,
ਦੋਹਾਂ ਦੇ ੲਿੱਕ ਹੋਣ ਦਾ ੳੁਹਨੇ ਜ਼ਿਕਰ ਸੀ ਕਰਿਅਾ,
ੳੁਹਦੀਅਾ ਅੱੱਖਾਂ ਜ਼ਿਵੇ ਹੁੰਦੀਅਾਂ ਨੇ ਚਮਕ ਪੱਥਰ'
ੳੁਹ ਅੱਖਾਂ ਨਾਲ ਦਿਲ ਮੇਰਾ ਅਪਨੇ ਵੱਲ ਖਿੱਚਗੀ,,

ਮੈ ਦੂਰ ਬੜਾ ਸੀ ਪਿਅਾਰ ਦਿਅਾਂ ਚੱਕਰਾਂ ਤੋ'
ਤੂੰ  ਨੇੜੇ ਅਾੲੀ ਪਿਅਾਰ ਤੋ ਦੂਰੀ ਮਿਟਗੀ,,,
m.k #ਪਿਅਾਰ ਗੁੰਮਨਾਮ jigar  Jagseer kheeva Priya Gupta MOOSTFA

manikalia8885

Mani Kalia

New Creator