Nojoto: Largest Storytelling Platform

ਹੋਲੀ -ਹੋਲੀ ਉਹ ਦਾ ਹੱਥ ਮੈ ਆਪਣੇ ਹੱਥ ਵਿੱਚ ਫੜਿਆ time ਦ

ਹੋਲੀ -ਹੋਲੀ  ਉਹ ਦਾ ਹੱਥ ਮੈ ਆਪਣੇ ਹੱਥ ਵਿੱਚ ਫੜਿਆ
time ਦਾ ਵੀ ਪਤਾ ਨਹੀ ਲਗਦਾ ਸੀ 
ਜਨਾਬ ਦਾ ਤਾ ਪਤਾ ਨਹੀ ਮੈ ਤੇ ਆਪਣੇ mithi 
ਨੂੰ ਦਿਲ ਤੇ ਲਗਾ ਲਿਆ
ਅੱਧੀ- ਅੱਧੀ ਰਾਤ ਤੱਕ ,
ਗੱਲ -ਬਾਤ ਹੁੰਦੀ ਸੀ 
ਸੁਣਾਈ ਜਾਂਦੀ ਤੇ ਸੁਣ ਸੁਣ ਖੁਸ਼ ਹੁੰਦੀ ਸੀ 
ਬਸ ਐਵੇ ਹੀ ਮਿਲਦਾ ਰਿਹਾ 
ਦਿਲ ਨੂੰ ਕਰਾਰ ਬਸ ਐਨਾ ਹੀ
ਮੇਰਾ ਤੇ ਉਹਦਾ ਪਿਆਰ,,,,,,,,,, 
,,,,,,,,,,,,,,,,,,,,,,
J A
ਹੋਲੀ -ਹੋਲੀ  ਉਹ ਦਾ ਹੱਥ ਮੈ ਆਪਣੇ ਹੱਥ ਵਿੱਚ ਫੜਿਆ
time ਦਾ ਵੀ ਪਤਾ ਨਹੀ ਲਗਦਾ ਸੀ 
ਜਨਾਬ ਦਾ ਤਾ ਪਤਾ ਨਹੀ ਮੈ ਤੇ ਆਪਣੇ mithi 
ਨੂੰ ਦਿਲ ਤੇ ਲਗਾ ਲਿਆ
ਅੱਧੀ- ਅੱਧੀ ਰਾਤ ਤੱਕ ,
ਗੱਲ -ਬਾਤ ਹੁੰਦੀ ਸੀ 
ਸੁਣਾਈ ਜਾਂਦੀ ਤੇ ਸੁਣ ਸੁਣ ਖੁਸ਼ ਹੁੰਦੀ ਸੀ 
ਬਸ ਐਵੇ ਹੀ ਮਿਲਦਾ ਰਿਹਾ 
ਦਿਲ ਨੂੰ ਕਰਾਰ ਬਸ ਐਨਾ ਹੀ
ਮੇਰਾ ਤੇ ਉਹਦਾ ਪਿਆਰ,,,,,,,,,, 
,,,,,,,,,,,,,,,,,,,,,,
J A