Nojoto: Largest Storytelling Platform

ਛਿੰਨ ,ਪਲ ਵਿਚ ਬਦਲਿਆ। ਅੱਜ ਕੱਲ੍ਹ ਵਿੱਚ ਬਦਲਿਆ। ਹੋਲੀ

ਛਿੰਨ ,ਪਲ ਵਿਚ ਬਦਲਿਆ।  
 ਅੱਜ ਕੱਲ੍ਹ ਵਿੱਚ ਬਦਲਿਆ। 
ਹੋਲੀ ਹੋਲੀ ਬਚਪਨ ਤੋਂ ਜਵਾਨੀ ਬਣ ਗਈ।
ਤਸਵੀਰ ਬਚਪਨ ਦੀ ਨਿਸ਼ਾਨੀ ਬਣ ਗਈ।
ਸੂਈਆਂ ਭੱਜੀਆਂ ਗਈਆ ਤੇ ਵਕਤ ਪੁਰਾਣਾ ਬਣਦਾ ਗਿਆ। ਇਸ ਤਰ੍ਹਾਂ ਮੈਂ 
ਨਿਰਮਲ ਤੋਂ ਨਿਮਾਣਾ ਬਣਦਾ ਗਿਆ #alone #nirmal
#nimana